ਚੂਰਣ ਆਦਿ ਨੂੰ ਠੋਸ ਰੂਪ ਵਿਚ ਲਿਆਉਣਾ
Ex. ਭਾਬੀ ਵੇਸਨ ਦੇ ਲੱਡੂ ਵੱਟ ਰਹੀ ਹੈ
ONTOLOGY:
() ➜ कर्मसूचक क्रिया (Verb of Action) ➜ क्रिया (Verb)
ਵਟਾ ਦੇ ਕੇ ਵੱਟਣਾ
Ex. ਰੱਸੀ ਨੂੰ ਜਿਨ੍ਹਾਂ ਜਿਆਦਾ ਘੁਮਾਵੋਗੇ ਉਹਨੀ ਹੀ ਜਿਆਦਾ ਵੱਟੇਗੀ
ONTOLOGY:
होना क्रिया (Verb of Occur) ➜ क्रिया (Verb)
ਧਾਗਿਆਂ ,ਤਾਰਾਂ ਆਦਿ ਨੂੰ ਮਿਲਾ ਕੇ ਇਸ ਪ੍ਰਕਾਰ ਮੋੜਨਾ ਕਿ ਉਹ ਮਿਲ ਕੇ ਰੱਸੀ ਆਦਿ ਦੇ ਰੂਪ ਵਿਚ ਇਕ ਹੋ ਜਾਣ
Ex. ਦਾਦ ਜੀ ਖੂਹ ਦੀ ਮਣ ਤੇ ਬੈਠ ਕੇ ਰੱਸੀ ਵੱਟ ਰਹੇ ਹਨ
ONTOLOGY:
() ➜ कर्मसूचक क्रिया (Verb of Action) ➜ क्रिया (Verb)