Dictionaries | References

ਦੁੱਧ

   
Script: Gurmukhi

ਦੁੱਧ

ਪੰਜਾਬੀ (Punjabi) WN | Punjabi  Punjabi |   | 
 adjective  ਦੁੱਧ ਦਾ ਬਣਿਆ   Ex. ਮਾਵਾ,ਕਲਾਕੰਦ,ਦਹੀਂ ਆਦਿ ਦੁੱਧ ਉਤਪਾਦ ਹਨ
MODIFIES NOUN:
ONTOLOGY:
संबंधसूचक (Relational)विशेषण (Adjective)
 noun  ਉਹ ਸਫੇਦ ਤਰਲ ਪਦਾਰਥ ਥਣਧਾਰੀ ਜੀਵਾਂ ਦੀ ਮਾਦਾ ਦੇ ਥਣਾਂ ਵਿਚੋਂ ਨਿਕਲਦਾ ਹੈ   Ex. ਬੱਚਿਆਂ ਦੇ ਲਈ ਮਾਂ ਦਾ ਦੁੱਧ ਸਰਉੱਤਮ ਆਹਾਰ ਹੈ
HOLO COMPONENT OBJECT:
HOLO MEMBER COLLECTION:
HOLO STUFF OBJECT:
ONTOLOGY:
द्रव (Liquid)रूप (Form)संज्ञा (Noun)
 noun  ਪੇਡ-ਪੌਦਿਆਂ ਦੀਆਂ ਪੱਤੀਆਂ ਅਤੇ ਡੰਡਲ ਦਾ ਉਹ ਸਫੇਦ ਰਸ ਜੋ ਉਹਨਾ ਨੂੰ ਤੋੜਨ ਤੇ ਨਿਕਲਦਾ ਹੈ   Ex. ਤੋੜੇ ਹੋਏ ਪੱਤੇ ਵਿਚੋਂ ਦੁੱਧ ਨਿਕਲ ਰਿਹਾ ਸੀ
HYPONYMY:
ONTOLOGY:
द्रव (Liquid)रूप (Form)संज्ञा (Noun)
SYNONYM:
 noun  ਅਨਾਜ ਦੇ ਹਰੇ ਜਾਂ ਕੱਚੇ ਬੀਜਾਂ ਦਾ ਰਸ ਜੋ ਸਫੇਦ ਹੁੰਦਾ ਹੈ   Ex. ਕੱਚੇ ਮੱਕ,ਕਣਕ ਆਦਿ ਨੂੰ ਦਬਾਉਣ ਤੇ ਉਹਨਾਂ ਵਿਚੋਂ ਦੁੱਧ ਨਿਕਲਦਾ ਹੈ
ONTOLOGY:
द्रव (Liquid)रूप (Form)संज्ञा (Noun)
SYNONYM:
Wordnet:
mniꯆꯅꯥꯡ
urdدودھ , دودھا

Comments | अभिप्राय

Comments written here will be public after appropriate moderation.
Like us on Facebook to send us a private message.
TOP