Dictionaries | References

ਆਧਾਰ

   
Script: Gurmukhi

ਆਧਾਰ

ਪੰਜਾਬੀ (Punjabi) WN | Punjabi  Punjabi |   | 
 noun  ਜਿਸ ਤੇ ਕੋਈ ਦੂਜੀ ਚੀਜ਼ ਖੜ੍ਹੀ ਜਾਂ ਟਿੱਕੀ ਰਹਿੰਦੀ ਹੋਵੇ   Ex. ਕਿਸੇ ਵੀ ਚੀਜ਼ ਦਾ ਅਧਾਰ ਮਜਬੂਤ ਹੋਣਾ ਚਾਹਿੰਦਾ ਹੈ
HYPONYMY:
ONTOLOGY:
वस्तु (Object)निर्जीव (Inanimate)संज्ञा (Noun)
 noun  ਉਹ ਜੋ ਕਿਸੇ ਪੇਸ਼ ਕੀਤੇ ਦ੍ਰਿਸ਼,ਘਟਨਾ ਆਦਿ ਦਾ ਮੰਤਵ ਜਾਂ ਆਧਾਰ ਹੋਵੇ   Ex. ਇਹ ਫਿਲਮ ਪਰਿਵਾਰਕ ਆਧਾਰ ਤੇ ਬਣੀ ਹੈ
ONTOLOGY:
बोध (Perception)अमूर्त (Abstract)निर्जीव (Inanimate)संज्ञा (Noun)
 noun  ਉਹ ਵਿਲੀਨ ਮੂਲਭੂਤ ਪੂਰਵਅਨੁਮਾਨ ਜੋ ਕਿਸੇ ਗੱਲ ਦੇ ਸਪੱਸ਼ਟੀਕਰਨ ਦੇ ਲਈ ਜਰੂਰੀ ਹੋਵੇ   Ex. ਤੁਸੀਂ ਮੈਨੂੰ ਕਿਸ ਆਧਾਰ ਤੇ ਅਜਿਹਾ ਕਹਿ ਰਹੇ ਹੋ
ONTOLOGY:
मनोवैज्ञानिक लक्षण (Psychological Feature)अमूर्त (Abstract)निर्जीव (Inanimate)संज्ञा (Noun)
Wordnet:
mniꯄꯣꯛꯇꯕꯤꯒꯤ꯭ꯃꯑꯣꯡ
urdبنیاد , اساس
 noun  ਕਿਸੇ ਵੀ ਵਸਤੂ ਦਾ ਹੇਠਲਾ ਹਿੱਸਾ   Ex. ਇਸ ਕੰਪਿਊਟਰ ਦਾ ਆਧਾਰ ਟੁੱਟ ਗਿਆ ਹੈ / ਇਸ ਕੁਰਸੀ ਦਾ ਇਕ ਪੈਰ ਟੁੱਟ ਗਿਆ ਹੈ
ONTOLOGY:
भाग (Part of)संज्ञा (Noun)
SYNONYM:
Wordnet:
kasگۄڈ , بٔنٮ۪وم حِصہٕ
urdبنیاد , پیر , پا , پایہ
 noun  ਉਹ ਸੰਬੰਧ ਜੋ ਕਿਸੇ ਦੇ ਲਈ ਨੀਂਹ ਜਾਂ ਆਧਾਰ ਦੇਣ   Ex. ਉਹ ਇਕ ਮਿਲਣਸਾਰ ਆਧਾਰ ਤੇ ਹੈ / ਇਹ ਲੋਕ ਆਖਰੀ ਆਧਾਰ ਤੇ ਕੰਮ ਕਰ ਰਹੇ ਹਨ
ONTOLOGY:
ज्ञान (Cognition)अमूर्त (Abstract)निर्जीव (Inanimate)संज्ञा (Noun)
   see : ਸਹਾਰਾਦਾਇਕ, ਨੀਂਹ, ਜੜ੍ਹ

Comments | अभिप्राय

Comments written here will be public after appropriate moderation.
Like us on Facebook to send us a private message.
TOP