Dictionaries | References

ਟੰਗਣਾ

   
Script: Gurmukhi

ਟੰਗਣਾ     

ਪੰਜਾਬੀ (Punjabi) WN | Punjabi  Punjabi
verb  ਕੋਈ ਗੱਲ ਯਾਦ ਰੱਖਣ ਦੇ ਲਈ ਲਿਖ ਲੈਣਾ   Ex. ਰਾਣੀ ਨੇ ਆਪਣੀ ਸਹੇਲੀ ਦੇ ਵਿਆਹ ਦੀ ਤਾਰੀਕ ਪੰਚਾਗ ਉੱਤੇ ਟੰਗ ਦਿੱਤੀ
HYPERNYMY:
ਲਿਖਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਟੰਗ ਦੇਣਾ
Wordnet:
asmআঁকি থোৱা
bdलिरना दोन
benদাগ দিয়ে রাখা
kanಗುರುತು ಹಾಕಿಕೊಳ್ಳು
kasنوٹ کَرُن
kokअंकीत करप
malകുറിച്ചിടുക
marलिहून ठेवणे
mniꯏꯁꯟꯕ
nepचिनो लगाउनु
oriଟିପି ରଖିବା
tamகுறித்துக்கொள்
telరాసుకొను
urdٹانکنا , نشان زدکرنا
verb  ਕਿਸੇ ਵਸਤੂ ਨੂੰ ਸਥਿਰ ਰੱਖਣ ਦੇ ਲਈ ਉਸਦਾ ਕੁਝ ਭਾਗ ਕਿਸੇ ਦੂਸਰੀ ਵਸਤੂ ਵਿਚ ਘੁਸੇੜ ਦੇਣਾ   Ex. ਉਸਨੇ ਇਕ ਗੁਲਾਬ ਦਾ ਫੁੱਲ ਆਪਣੀ ਪ੍ਰੀਅਰਸੀ ਦੇ ਜੂੜੇ ਵਿਚ ਟੰਗ ਦਿੱਤਾ
HYPERNYMY:
ਵਾੜ੍ਹਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਲਗਾਉਣਾ ਸਜਾਉਣਾ
Wordnet:
bdथेब
benগোঁজা
hinखोंसना
kanಕಸಿದುಕೊಳ್ಳು
malതിരുകിവക്കുക
marखोचणे
oriଖୋଷିବା
tamசெருகு
telపెట్టు
urdکھونسنا , اٹکانا
verb  ਧੋਤੀ, ਸਾੜੀ ਆਦਿ ਦਾ ਪੱਲਾ ਪਿੱਛੇ ਵੱਲ ਟੰਗਣਾ   Ex. ਦਾਦਾ ਜੀ ਧੋਤੀ ਟੰਗ ਰਹੇ ਹਨ
HYPERNYMY:
ਟੰਗਣਾ
ONTOLOGY:
()कर्मसूचक क्रिया (Verb of Action)क्रिया (Verb)
Wordnet:
bdलेंथि थेब
benকাছা দেওয়া
kanಕಚ್ಚೆ ಹಾಕಿಕೊಳ್ಳು
kasپَتھ کُن ژٕھنُن , پَتھ کُن ترٛاوُن
kokकासाटो मारप
malകുത്തിത്തിരുകിവയ്ക്കുക
oriକଛା ମାରିବା
tamசெருகு
telజాడించు
verb  ਥੱਲੇ ਤੋਂ ਕਿਸੇ ਉੱਚੇ ਆਧਾਰ ਤੇ ਇਸ ਪ੍ਰਕਾਰ ਟਿਕਾਉਣਾ ਕਿ ਉਹ ਉਸ ਦੇ ਆਧਾਰ ਤੇ ਲਮਕ ਜਾਵੇ   Ex. ਸ਼ਾਮ ਨੇ ਕੁੜਤੇ ਨੂੰ ਖੂੰਟੀ ਤੇ ਟੰਗ ਦਿੱਤਾ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਲੱਟਕਾਉਣਾ
Wordnet:
asmঅঁৰা
bdआलाय
benটাঙ্গানো
gujટાંગવું
hinटाँगना
kanತೂಗು ಹಾಕು
kasاویزان تراوُن
kokहुमकाळप
malതൂക്കിയിടുക
marटांगणे
mniꯌꯥꯟꯕ
nepटाँग्नु
oriଟାଙ୍ଗିବା
tamதொங்கவிடு
telవేలాడదీయు
urdٹانگنا , لٹکانا
See : ਟੰਗਨਾ

Comments | अभिप्राय

Comments written here will be public after appropriate moderation.
Like us on Facebook to send us a private message.
TOP