Dictionaries | References

ਸ਼ਾਕਾਹਾਰੀ

   
Script: Gurmukhi

ਸ਼ਾਕਾਹਾਰੀ

ਪੰਜਾਬੀ (Punjabi) WN | Punjabi  Punjabi |   | 
 adjective  ਜਿਸ ਵਿਚ ਮਾਸ ਨਾ ਮਿਲਿਆ ਹੋਵੇ   Ex. ਹਿੰਦੂ ਧਰਮ-ਗ੍ਰੰਥਾਂ ਦੇ ਅਨੁਸਾਰ ਸ਼ਾਕਾਹਾਰੀ ਭੋਜਨ ਕਰਨ ਨਾਲ ਸਰੀਰ ਅਤੇ ਮਨ ਸ਼ੁੱਧ ਰਹਿੰਦੇ ਹਨ
MODIFIES NOUN:
ONTOLOGY:
संबंधसूचक (Relational)विशेषण (Adjective)
 adjective  ਅਤਰ, ਫਲ ਅਤੇ ਸਾਗ ਨਾਲ ਭਰਪੂਰ   Ex. ਇਸ ਹੋਟਲ ਵਿਚ ਕੇਵਲ ਸ਼ਾਕਾਹਾਰੀ ਭੋਜਨ ਮਿਲਦਾ ਹੈ
MODIFIES NOUN:
Wordnet:
kasسَبزی کھٮ۪نہٕ وول , شاکاہٲری سَبز کھاو
 adjective  ਬਨਸਪਤੀ ਤੋਂ ਪੈਦਾ ਪਦਾਰਥਾਂ ਨੂੰ ਖਾਣ ਵਾਲਾ   Ex. ਬੱਕਰੀ ਇਕ ਸ਼ਾਕਾਹਾਰੀ ਪ੍ਰਾਣੀ ਹੈ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 noun  ਵਨਸਪਤੀ ਤੋਂ ਉਤਪੰਨ ਪਦਾਰਥਾਂ ਨੂੰ ਖਾਣ ਵਾਲਾ ਪ੍ਰਾਣੀ   Ex. ਪਥਰੀ ਰੋਗ ਮਾਸਾਹਾਰੀਆਂ ਦੀ ਤੁਲਨਾ ਸ਼ਾਕਾਹਾਰੀਆਂ ਨੂੰ ਘੱਟ ਹੁੰਦਾ ਹੈ
ONTOLOGY:
जन्तु (Fauna)सजीव (Animate)संज्ञा (Noun)
Wordnet:
kasسَبٕز خور , سَبٕز کھاو , شاکاہٲرۍ , سَبزی کھٮ۪نہٕ وول
mniꯃꯅꯥ꯭ꯃꯁꯤꯡ꯭ꯆꯥꯕ
tamசைவவுணவு சாப்பிடுபவர்
urdسبزی خور

Comments | अभिप्राय

Comments written here will be public after appropriate moderation.
Like us on Facebook to send us a private message.
TOP