Dictionaries | References ਮ ਮਕਰ Script: Gurmukhi Meaning Related Words ਮਕਰ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਸੂਰਜ ਜੋਤਿਸ਼ ਅਨੁਸਾਰ ਉਹ ਵਿਅਕਤੀ ਜਿਸਦਾ ਜਨਮ ਉਸ ਸਮੇਂ ਹੋਇਆ ਹੋਵੇ ਜਦੋਂ ਸੂਰਜ ਮਕਰ ਰਾਸ਼ੀ ਵਿਚ ਹੋਵੇ ਅਤੇ ਚੰਦਰਮਾ ਜੋਤਿਸ਼ ਅਨੁਸਾਰ ਉਹ ਵਿਅਕਤੀ ਜਿਸਦਾ ਜਨਮ ਉਸ ਸਮੇਂ ਹੋਇਆ ਹੋਵੇ ਜਦੋਂ ਚੰਦਰਮਾ ਮਕਰ ਰਾਸ਼ੀ ਵਿਚ ਹੋਵੇ Ex. ਮਕਰ ਦੇ ਲਈ ਇਹ ਸਾਲ ਬਹੁਤ ਲਾਭਦਾਇਕ ਹੈ ONTOLOGY:व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun) SYNONYM:ਮਕਰ ਰਾਸ਼ੀ ਮਕਰ-ਰਾਸ਼ੀ ਮਕਰ ਰਾਸ਼ੀ ਵਾਲਾWordnet:benমকর gujમકર hinमकरराशिवाला marमकर राशीवाला urdبرج جدی noun ਸ਼ੁਕਰਾਚਾਰੀਆ ਦਾ ਇਕ ਪੁੱਤਰ Ex. ਹਿਰਨਕਸ਼ਪੁ ਦੇ ਹੁਕਮ ਨਾਲ ਮਕਰ ਅਤੇ ਸ਼ੰਡ ਪ੍ਰਹਲਾਦ ਨੂੰ ਰਾਖਸ਼ੀ ਵਿਦਿਆ ਪੜ੍ਹਾਉਣਾ ਚਾਹੁੰਦੇ ਸਨ ONTOLOGY:पौराणिक जीव (Mythological Character) ➜ जन्तु (Fauna) ➜ सजीव (Animate) ➜ संज्ञा (Noun)Wordnet:benমর্ক gujમર્ક hinमर्क kasمرک kokमर्क marमर्क oriମର୍କ sanमर्कः urdمرک Comments | अभिप्राय Comments written here will be public after appropriate moderation. Like us on Facebook to send us a private message. TOP