Dictionaries | References

ਭੱਠੀ

   
Script: Gurmukhi

ਭੱਠੀ

ਪੰਜਾਬੀ (Punjabi) WN | Punjabi  Punjabi |   | 
 noun  ਇੱਟਾ ਆਦਿ ਦਾ ਬਣਿਆ ਉਹ ਵੱਡਾ ਚੂਲ੍ਹਾ ਜਿਸ ਤੇ ਕਾਰੀਗਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਪਕਾਉਂਦੇ ਹਨ   Ex. ਕੈਲਾਸ਼ ਭੱਠੀ ਤੇ ਮਿਠਆਈ ਬਣਾ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
 noun  ਉਹ ਭੱਠੀ ਜਿਸਦਾ ਉਪਯੋਗ ਲੁਹਾਰ ਲੋਹੇ ਆਦਿ ਦੇ ਉਪਕਰਨ,ਵਸਤੂ ਆਦਿ ਬਣਾਉਣ ਵਿਚ ਕਰਦਾ ਹੈ   Ex. ਲੁਹਾਰ ਭੱਠੀ ਨੂੰ ਚਲਾ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਲੁਹਾਰੀ ਭੱਠੀ
Wordnet:
asmকমাৰৰ ভাটি
benকামারের চুল্লি
kasشٮ۪شتِرٗو بٔٹھۍ
malഉല
mniꯃꯩ꯭ꯏꯛꯄꯒꯤ꯭ꯂꯩꯔꯪ
urdآہن گری بھٹی , لو ہاری بھٹی
 noun  ਦਾਣੇ ਭੁੰਨਣ ਵਾਲੀ ਭੱਠੀ   Ex. ਉਹ ਭੱਠੀ ਵਿਚ ਬਾਲਣ ਝੋਕ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
tamபொரிக்கடலை வறுக்கும் அடுப்பு
urdبھاڑ , بھرسائیں
 noun  ਦੇਸੀ ਸ਼ਰਾਬ ਬਣਾਉਣ ਅਤੇ ਵੇਚਣ ਦਾ ਸਥਾਨ   Ex. ਉਹ ਹਰਰੋਜ਼ ਭੱਠੀ ਤੇ ਸ਼ਰਾਬ ਪੀਣ ਜਾਂਦਾ ਹੈ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
 noun  ਧਾਤੂ ਗਲਾਉਣ ਦੀ ਭੱਠੀ   Ex. ਕਾਰੀਗਰ ਭੱਠੀ ਤੇ ਧਾਤੂਆਂ ਨੂੰ ਗਲਾ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
   see : ਅੰਗੀਠਾ

Comments | अभिप्राय

Comments written here will be public after appropriate moderation.
Like us on Facebook to send us a private message.
TOP