ਅਗਨੀਹੋਤਰ ਦੀ ਰਾਖ ਜਿਸਨੂੰ ਸ਼ਿਵ ਭਗਤ ਮੱਥੇ ਤੇ ਲਗਾਉਂਦੇ ਅਤੇ ਸਰੀਰ ਤੇ ਮਲਦੇ ਹਨ
Ex. ਸਾਧੂ ਬਾਬਾ ਭਸਮ ਲਗਾਕੇ ਸਾਧਨਾ ਵਿਚ ਲੀਨ ਹੈ
ONTOLOGY:
वस्तु (Object) ➜ निर्जीव (Inanimate) ➜ संज्ञा (Noun)
Wordnet:
benভস্ম
kasبَسٛم
malഭസ്മം
oriଭସ୍ମ
ਵੇਦਾਂ ਵਿਚ ਦਵਾਈ ਦੀ ਤਰ੍ਹਾਂ ਕੰਮ ਵਿਚ ਲਿਆਉਣ ਦੇ ਲਈ ਧਾਤੂਆਂ ਆਦਿ ਦਾ ਉਹ ਰੂਪ ਜੋ ਉਹਨਾਂ ਨੂੰ ਖਾਸ ਕਿਰਿਆਵਾਂ ਨੂੰ ਜਲਾਉਣ ਤੇ ਪ੍ਰਾਪਤ ਹੁੰਦਾ ਹੈ
Ex. ਚਵਨਪ੍ਰਾਸ਼ ਵਿਚ ਸੋਨੇ,ਚਾਂਦੀ ਆਦਿ ਦਾ ਭਸਮ ਵੀ ਮਿਲਾਇਆ ਜਾਂਦਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
kasسوٗر , بَسٛم
tamபஸ்பம்
telపొడి
urdبھسم