Dictionaries | References

ਪੁਸ਼ਕਰ

Script: Gurmukhi

ਪੁਸ਼ਕਰ     

ਪੰਜਾਬੀ (Punjabi) WN | Punjabi  Punjabi
noun  ਪੁਰਾਣਾਂ ਦੇ ਅਨੁਸਾਰ ਬ੍ਰਹਿਮੰਡ ਦੇ ਸੱਤ ਵਿਸ਼ਾਲ ਭਾਗਾਂ ਵਿਚੋਂ ਇਕ   Ex. ਪੁਸ਼ਕਰ ਮਹਾਂਦੀਪ ਦੀ ਜਾਣਕਾਰੀ ਸਾਨੂੰ ਵੀ ਕਿਸੇ ਨੂੰ ਨਹੀਂ ਹੈ
ONTOLOGY:
व्यक्तिवाचक संज्ञा (Proper Noun)संज्ञा (Noun)
Wordnet:
kokपुष्कर
malപുഷ്കര
tamபுஷ்கர் தீவு
telపుష్పకద్వీపం
noun  ਰਾਜਸਥਾਨ ਦਾ ਪ੍ਰਸਿੱਧ ਤੀਰਥ ਸਥਾਨ ਜੋ ਅਜਮੇਰ ਦੇ ਕੋਲ ਹੈ   Ex. ਬ੍ਰਹਮਾ ਜੀ ਦੀ ਇਕਮਾਤਰ ਮੂਰਤੀ ਪੁਸ਼ਕਰ ਵਿਚ ਹੈ
ONTOLOGY:
व्यक्तिवाचक संज्ञा (Proper Noun)संज्ञा (Noun)
Wordnet:
malപുഷ്കര തീര്ഥം
tamபுஷ்கர் ஏரி
telపుష్కరి
urdپشکر
noun  ਭਰਤ ਦਾ ਇਕ ਪੁਤਰ   Ex. ਪੁਸ਼ਕਰ ਦਾ ਵਰਣਨ ਰਾਮਾਯਣ ਵਿਚ ਮਿਲਦਾ ਹੈ
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)
Wordnet:
kasپُشکر
malപുഷ്കരന്‍
tamபுஷ்கர்
urdپُسکر
noun  ਕ੍ਰਿਸ਼ਨ ਦਾ ਇਕ ਪੁਤਰ   Ex. ਪੁਸ਼ਕਰ ਦਾ ਵਰਣਨ ਭਗਵਤ ਵਿਚ ਮਿਲਦਾ ਹੈ
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)
noun  ਇਕ ਦੈਂਤ   Ex. ਪੁਸ਼ਕਰ ਦਾ ਵਰਣਨ ਪੁਰਾਣਾਂ ਵਿਚ ਮਿਲਦਾ ਹੈ
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)
noun  ਰਾਜਾ ਨਲ ਦੇ ਇਕ ਭਾਈ   Ex. ਪੁਸ਼ਕਰ ਨਲ ਦੇ ਛੋਟੇ ਭਾਈ ਸਨ
ONTOLOGY:
पौराणिक जीव (Mythological Character)जन्तु (Fauna)सजीव (Animate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP