Dictionaries | References

ਪਤਾ

   
Script: Gurmukhi

ਪਤਾ

ਪੰਜਾਬੀ (Punjabi) WN | Punjabi  Punjabi |   | 
 noun  ਕਿਸੇ ਦੇ ਰਹਿਣ ਜਾਂ ਮਿਲਣ ਦੇ ਸਥਾਨ ਦੀ ਸੂਚਣਾ ਦੇਣ ਵਾਲੀ ਉਹ ਗੱਲ ਜਿਸ ਨਾਲ ਕਿਸੇ ਤੱਕ ਪਹੁੰਚਿਆ ਜਾ ਸਕੇ ਜਾਂ ਕਿਸੇ ਨੂੰ ਪਾਇਆ ਜਾ ਸਕੇ   Ex. ਮੈਂ ਉਸਦਾ ਪਤਾ ਲੱਭਦੇ ਹੋਏ ਉੱਥੇ ਪਹੁੰਚਿਆ
ONTOLOGY:
अमूर्त (Abstract)निर्जीव (Inanimate)संज्ञा (Noun)
SYNONYM:
ਟਿਕਾਣਾ ਨਾਮ ਪਤਾ ਅਤਾ-ਪਤਾ ਥਉ ਟਿਕਾਣਾ ਅਡਰੈਸ
Wordnet:
malമേല്‍ വിലാസം
urdپتہ , ٹھکانہ , مقام , جگہ , نام پتہ , اڈا , ٹھور , ٹھورٹھکانہ
 noun  ਕਿਸੇ ਸਥਾਨ , ਵਿਅਕਤੀ ਆਦਿ ਨੂੰ ਪਾਉਣ ਦੇ ਲਈ ਲਿਖੇ ਹੋਏ ਨਿਰਦੇਸ਼ ਜਾਂ ਪੱਤਰ ਆਦਿ ਤੇ ਲਿਖਿਆ ਹੋਇਆ ਕਿਸੇ ਦਾ ਨਾਮ ਅਤੇ ਰਹਿਣ ਦਾ ਸਥਾਨ ਆਦਿ   Ex. ਗਲਤ ਪਤਾ ਲਿਖਿਆ ਹੋਣ ਦੇ ਕਾਰਨ ਡਾਕੀਆ ਦੂਸਰੇ ਦਾ ਪੱਤਰ ਸਾਡੇ ਘਰ ਵਿਚ ਸੁੱਟ ਗਿਆ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
Wordnet:
   see : ਗਿਆਨ, ਪਤਾ-ਟਿਕਾਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP