Dictionaries | References

ਠੇਕਾ

   
Script: Gurmukhi

ਠੇਕਾ

ਪੰਜਾਬੀ (Punjabi) WN | Punjabi  Punjabi |   | 
 noun  ਸ਼ਰਾਬ ਖਰੀਦ ਕੇ ਪੀਣ ਦਾ ਸਥਾਨ   Ex. ਸ਼ਿਆਮਾਂ ਦਾ ਪਤੀ ਹਰ-ਰੋਜ ਠੇਕੇ ਤੇ ਸ਼ਰਾਬ ਪੀਣ ਜਾਂਦਾ ਹੈ
HYPONYMY:
ਠੇਕਾ ਸੈਲੂਨ
MERO MEMBER COLLECTION:
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
Wordnet:
 noun  ਦੇਸੀ ਸ਼ਰਾਬ ਵੇਚਣ ਦੀ ਥਾਂ   Ex. ਧਨੀਆ ਦਾ ਪਤੀ ਰਾਤ ਨੂੰ ਠੇਕੇ ਤੋਂ ਸ਼ਰਾਬ ਪੀ ਕੇ ਘਰ ਆਉਂਦਾ ਹੈ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
SYNONYM:
 noun  ਤਬਲਾ ਜਾਂ ਢੋਲ ਵਜਾਉਣ ਦੀ ਕਿਰਿਆ ਦਾ ਉਹ ਪ੍ਰਕਾਰ ਜਿਸ ਵਿਚ ਸਿਰਫ ਤਾਲ ਦਿੱਤਾ ਜਾਂਦਾ ਹੈ   Ex. ਤਬਲਚੀ ਰਹਿ-ਰਹਿ ਕੇ ਠੇਕਾ ਦੇ ਰਿਹਾ ਸੀ
HYPONYMY:
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
Wordnet:
 noun  ਕਿਸੇ ਕੰਮ ਜਾਂ ਯੋਜਨਾ ਦੇ ਸੰਚਾਲਨ ਲਈ ਨਿਸ਼ਚਿਤ ਖ਼ਰਚ ਦਾ ਪ੍ਰਸਤਾਵ   Ex. ਕੰਪਨੀ ਨੇ ਦੋ ਅਲੱਗ-ਅਲੱਗ ਠੇਕੇ ਜ਼ਾਰੀ ਕੀਤੇ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
   see : ਜ਼ਿੰਮਾ, ਜ਼ਿੰਮੇਵਾਰੀ, ਸ਼ਰਾਬਘਰ

Comments | अभिप्राय

Comments written here will be public after appropriate moderation.
Like us on Facebook to send us a private message.
TOP