Dictionaries | References ਜ ਜੋੜੀ Script: Gurmukhi Meaning Related Words ਜੋੜੀ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਇਕ ਹੀ ਤਰ੍ਹਾਂ ਦੀਆਂ ਦੋ ਚੀਜਾਂ Ex. ਇਹ ਕਬੂਤਰਾਂ ਦੀ ਜੋੜੀ ਵਧੀਆ ਹੈ HYPONYMY:ਨਰਨਾਰਾਇਣ ਹਰਿਹਰ ONTOLOGY:वस्तु (Object) ➜ निर्जीव (Inanimate) ➜ संज्ञा (Noun) SYNONYM:ਜੋੜਾ ਜੋਟਾWordnet:asmযোৰা bdजरा benজুটি gujજોડી hinजोड़ी kanಜೋಡಿ kasجوٗرۍ kokजोडी malജോഡി marजोड mniꯇꯨꯝꯃꯥ nepजोडी oriଜୋଡ଼ି tamஜோடி urdجوڑی , جوڑا , جفت noun ਦੋ ਵਿਅਕਤੀ ,ਵਸਤੂ ਆਦਿ ਜੋ ਇਕ ਦੂਸਰੇ ਦੇ ਸਹਿਯੋਗੀ ਜਾਂ ਸੰਬੰਧੀ ਹੋਣ Ex. ਉਹਨਾਂ ਦੀ ਜੋੜੀ ਬਹੁਤ ਚੰਗੀ ਲਗਦੀ ਹੈ ONTOLOGY:समूह (Group) ➜ संज्ञा (Noun) SYNONYM:ਜੋੜ ਜੁੱਟ ਯੁਗਲWordnet:kasجوٗرۍ , جورٕ kokजोडपें malജോടി marजोडी sanयुगलम् urdجوڑی , جوڑا , رفاقت , جفت noun ਇਕ ਆਦਮੀ ਦੇ ਇਕ ਵਾਰ ਵਿਚ ਇਕੋ ਸਮੇਂ ਪਹਿਨਣ ਦੇ ਕੱਪੜੇ Ex. ਉਸਨੇ ਬਕਸੇ ਵਿਚ ਰੱਖੇ ਕੱਪੜਿਆਂ ਵਿਚੋਂ ਇਕ ਜੋੜੀ ਕੱਢ ਕੇ ਪਹਿਨ ਲਏ MERO MEMBER COLLECTION:ਪੋਸ਼ਾਕ ONTOLOGY:समूह (Group) ➜ संज्ञा (Noun) SYNONYM:ਜੋੜ ਜੋਟੀWordnet:asmযোৰ gujજોડી kasجورٕ malജോഡി mniꯐꯤꯃꯥꯟꯅꯕ꯭ꯑꯅꯤ oriଯୋଡ଼ା telజత noun ਉਹ ਦੋ ਜੋ ਬਰਾਬਰੀ ਦੇ ਹੋਣ Ex. ਇੰਨ੍ਹਾਂ ਪਹਿਲਵਾਨਾਂ ਦੀ ਜੋੜੀ ਚੰਗੀ ਹੈ ONTOLOGY:समूह (Group) ➜ संज्ञा (Noun) SYNONYM:ਜੋੜਾ ਜੋੜWordnet:marजोडी telజత urdجوڑی , جوڑا noun ਇਕ ਹੀ ਤਰ੍ਹਾਂ ਦੀ ਜਾਂ ਨਾਲ-ਨਾਲ ਕੰਮ ਵਿਚ ਆਉਣ ਵਾਲੀਆਂ ਦੋ ਚੀਜ਼ਾਂ ਜੋ ਇਕ ਇਕਾਈ ਦੇ ਰੂਪ ਵਿਚ ਮੰਨੀਆ ਜਾਣ Ex. ਮੇਰਿ ਬੇਟੀ ਨੂੰ ਸਾਲ ਵਿਚ ਪੰਜ ਜੋੜੀ ਜੁੱਤੇ -ਚੱਪਲ ਲੱਗਦੇ ਹਨ ONTOLOGY:समूह (Group) ➜ संज्ञा (Noun) SYNONYM:ਜੋੜਾWordnet:kasجورٕ kokपार mniꯖꯨꯔꯥ sanयुगम् tamஜோடி urdجوڑی , جوڑا , جوڑ See : ਜੋੜਾ, ਤਬਲਾ, ਜੋੜਾ Comments | अभिप्राय Comments written here will be public after appropriate moderation. Like us on Facebook to send us a private message. TOP