Dictionaries | References ਜ ਜਿਚ Script: Gurmukhi Meaning Related Words ਜਿਚ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਸ਼ਤਰੰਜ ਦੇ ਖੇਡ ਵਿਚ ਉਹ ਅਵਸਥਾ ਜਦ ਸ਼ਾਹ ਨੂੰ ਚੱਲਣ ਜਾਂ ਅਦਰਬ ਵਿਚ ਕੋਈ ਹੋਰ ਮੁਹਰਾ ਚੱਲਣ ਦੀ ਜਗ੍ਹਾ ਨਾ ਹੋਵੇ Ex. ਜਿਚ ਦੇ ਕਾਰਨ ਉਹਨਾਂ ਨੂੰ ਖੇਡ ਬੰਦ ਕਰਨੀ ਪਈ ONTOLOGY:भौतिक अवस्था (physical State) ➜ अवस्था (State) ➜ संज्ञा (Noun) SYNONYM:ਜਿੱਚWordnet:benচালমাত gujઝિચ tamஇக்கட்டான நிலை (கட்டுண்ட நிலை ) urdچومہری بازی , زچ , قائم بازی noun ਪਰਸਪਰਿਕ ਵਿਵਾਦ ਵਿਚ ਉਹ ਅਵਸਥਾ ਜਦ ਦੋਂਵੇ ਪੱਖ ਆਪਣੀਆਂ ਗੱਲਾਂ ਤੇ ਅੜੇ ਰਹਿਣ ਅਤੇ ਸਮਝੌਤਾ ਜਾਂ ਨਿਪਟਾਰੇ ਦਾ ਕੋਈ ਰਸਤਾ ਨਾ ਦਿਖਾਈ ਦੇਵੇ Ex. ਕਿਸੇ ਇਕ ਦੇ ਝੁਕੇ ਬਿਨਾਂ ਤਾਂ ਜਿਚ ਸਮਾਪਤ ਨਹੀਂ ਹੋਵੇਗੀ ONTOLOGY:भौतिक अवस्था (physical State) ➜ अवस्था (State) ➜ संज्ञा (Noun) SYNONYM:ਜ਼ਿਚWordnet:asmঅচলাৱস্থা benজেদাজেদি kasرُکاوَٹ , ٹٔھراو malസ്തംഭനാവസ്ഥ mniꯄꯜꯂꯦꯐꯝ꯭ꯈꯪꯗꯕ oriପ୍ରତିବନ୍ଧକ tamசிக்கல் நிலை urdزچ , تعطل Comments | अभिप्राय Comments written here will be public after appropriate moderation. Like us on Facebook to send us a private message. TOP