Dictionaries | References

ਗੂੰਜ

   
Script: Gurmukhi

ਗੂੰਜ

ਪੰਜਾਬੀ (Punjabi) WN | Punjabi  Punjabi |   | 
 noun  ਉਹ ਧੁਨੀ ਜਾਂ ਸ਼ਬਦ ਜੋ ਆਪਣੀ ਉਤਪਤੀ ਦੇ ਸਥਾਨ ਤੋਂ ਚੱਲ ਕੇ ਕਿਤੇ ਟਕਰਾਉਂਦਾ ਹੋਇਆ ਵਾਪਸ ਆਵੇ ਅਤੇ ਫਿਰ ਸੁਣਾਈ ਦੇਵੇ   Ex. ਖੂਹ ਤੋਂ ਸ਼ੇਰ ਦੀ ਗੂੰਜ ਸੁਣਾਈ ਦਿੱਤੀ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
 noun  ਭੌਰੇ ਦੇ ਉੱਡਣ ਨਾਲ ਹੋਣ ਵਾਲਾ ਸ਼ਬਦ   Ex. ਭੌਰੇ ਦੀ ਗੂੰਜ ਮਨ ਨੂੰ ਲੁਭਾਉਂਦੀ ਹੈ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
Wordnet:
 noun  ਗੂੰਜ ਪੈਦਾ ਹੋਣ ਜਾਂ ਕਰਨ ਦੀ ਕਿਰਿਆ   Ex. ਘੰਟੇ ਦੀ ਗੂੰਜ ਨਾਲ ਸੰਪੂਰਨ ਮੰਦਿਰ ਗੂੰਜ ਉੱਠਿਆ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
 noun  ਲੱਟੂ ਨਾਮਕ ਖਿਡੌਣੇ ਵਿਚੋਂ ਥੱਲੜੇ ਪਾਸੇ ਲੱਗੀ ਹੋਈ ਕਿੱਲ   Ex. ਇਸ ਲੱਟੂ ਦੀ ਗੂੰਜ ਬਹੁਤ ਛੋਟੀ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
marआर
tamபம்பரத்தின் ஆணி
 noun  ਕੰਨ ਵਿਚ ਪਹਿਨੀਆਂ ਜਾਣ ਵਾਲੀਆਂ ਵਾਲੀਆਂ ਵਿਚ ਲਪੇਟਿਆ ਹੋਇਆ ਪਤਲਾ ਤਾਰ   Ex. ਗੂੰਜ ਲੱਗੀ ਵਾਲੀ ਸੁੰਦਰ ਲਗਦੀ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
   see : ਚਹਿਕ, ਗਰਜ, ਟੁਣਕਾਰ

Comments | अभिप्राय

Comments written here will be public after appropriate moderation.
Like us on Facebook to send us a private message.
TOP