verb ਬੈਂਕ ਆਦਿ ਵਿਚ ਖਾਤਾ ਖੋਲਣਾ
Ex.
ਇਥੋਂ ਦੇ ਸਾਰੇ ਕਰਮਚਾਰੀਆਂ ਨੇ ਕੇਨਰਾ ਬੈਂਕ ਵਿਚ ਖਾਤੇ ਖੋਲੇ ਹਨ verb ਵਰਤ ਦੀ ਸਮਾਪਤੀ ਉੱਤੇ ਕਿਸੇ ਖਾਣ ਵਾਲੀ ਵਸਤੂ ਨੂੰ ਮੂੰਹ ਵਿਚ ਪਾਉਣਾ
Ex.
ਦਾਦਾਜੀ ਇਕਦਾਸ਼ੀ ਦਾ ਵਰਤ ਤੁਲਸੀ ਦੇ ਪੱਤੇ ਦੇ ਨਾਲ ਖੋਲਦੇ ਹਨ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
bdब्रत सिफायनाय
benভঙ্গ করা
oriପାରଣା କରିବା
telముగించు
urdکھولنا , توڑنا
verb [ਸਗਣਕ ]ਵਿਚ ਕੋਈ ਫਾਈਲ ਆਦਿ ਖੋਲਣਾ
Ex.
ਪਹਿਲਾਂ ਤੁਸੀਂ ਇਕ ਫਾਈਲ ਓਪਨ ਕਰੋ ONTOLOGY:
कर्मसूचक क्रिया (Verb of Action) ➜ क्रिया (Verb)
Wordnet:
benখোলা
gujખુલ્લુ કરવું
hinओपन करना
kasکھولُن
kokउगडप
oriଖୋଲିବା
urdاوپن کرنا , کھولنا
verb ਢਕਣ ਜਾਂ ਰੋਕਣ ਵਾਲੀ ਵਸਤੂ ਹਟਾਉਣਾ
Ex.
ਕੋਈ ਆਇਆ ਹੈ ,ਦਰਵਾਜ਼ਾ ਖੋਲੋ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
bdखेव
kasمُژراوُن , کھولُن
kokउगडप
nepखोल्नु
oriଖୋଲିବା
sanउद्घाटय
telతెరచు
urdکھولنا , اگھارنا , بے نقاب کرنا
verb ਬੰਧਨ,ਗੱਠ ਆਦਿ ਖੋਲਣਾ
Ex.
ਜੁੱਤੇ ਦੀ ਗੱਠ ਖੋਲੀ ONTOLOGY:
() ➜ कर्मसूचक क्रिया (Verb of Action) ➜ क्रिया (Verb)
Wordnet:
kasمٕژراوُن
mniꯂꯧꯊꯣꯛꯄ
nepखोल्नु
sanउद्ग्रथ्
telవిప్పు
urdوا کرنا , کھولنا
verb ਗੁਪਤ ਜਾਂ ਗੂੜ ਗੱਲ ਪ੍ਰਗਟ ਕਰਨਾ ਜਾਂ ਸਪੱਸ਼ਟ ਕਰਨਾ
Ex.
ਉਹਨੇ ਆਪਣੇ ਪ੍ਰੇਮ ਵਿਆਹ ਦਾ ਰਾਜ ਖੋਲਿਆ / ਪੱਤਰਕਾਰਾਂ ਨੇ ਸ਼ਹਿਰ ਦੇ ਕਹਿੰਦੇ-ਕਹਾਉਂਦੇ ਲੋਕਾਂ ਨੂੰ ਬੇਨਕਾਬ ਕਿਤਾ ONTOLOGY:
संप्रेषणसूचक (Communication) ➜ कर्मसूचक क्रिया (Verb of Action) ➜ क्रिया (Verb)
SYNONYM:
ਭਾਂਡਾ ਫੋੜਣਾ ਬੇਨਕਾਬ ਕਰਣਾ ਪਰਦਾ ਫਾਸ਼ ਕਰਨਾ
Wordnet:
bdबुंफोर
benখোলা
gujઉઘાડું પાડવું
hinखोलना
kanಬಿಚ್ಚು
kasنوٚن کَڑُن
malവെളിപ്പെടുത്തുക
marउघड करणे
nepखोल्नु
oriପ୍ରକାଶ କରିବା
sanप्रकाशय
urdکھولنا , بےنقاب کرنا , پردہ فاش کرنا , آشکارکرنا , بھنڈاپھوڑنا , ظاہرکرنا , افشا کرنا , فاش کرنا , انکشاف کرنا
verb ਨਵੇਂ ਸਿਰੇ ਤੋਂ ਆਰੰਭ ਕਰਨਾ
Ex.
ਗੁਆਂਢੀ ਨੇ ਬਰਤਨਾਂ ਦੀ ਇਕ ਹੋਰ ਦੁਕਾਨ ਖੋਲੀ ONTOLOGY:
निर्माणसूचक (Creation) ➜ कर्मसूचक क्रिया (Verb of Action) ➜ क्रिया (Verb)
Wordnet:
bdबेखेव
telతెరుచు
urdافتتاح کرنا , کھولنا , آغاز کرنا , شروع کرنا
verb ਕਿਸੇ ਉਪਕਰਨ ਦਾ ਮੁਰੰਮਤ ਆਦਿ ਦੇ ਲਈ ਪੁਰਜੇ ਅਲੱਗ ਕਰਨਾ
Ex.
ਘੜੀ ਵਾਲੇ ਨੇ ਘੜੀ ਵਿਚ ਬੈਟਰੀ ਪਾਉਣ ਦੇ ਲਈ ਉਸ ਨੂੰ ਖੋਲਿਆ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
kasکھولُن , پُرزٕ پُرزٕ کَرُن
kokउकती करप
sanअङ्गानि वियुज्
urdکھولنا
verb ਸੜਕ ,ਨਹਿਰ ਆਦਿ ਚਲਦੀ ਕਰਨਾ
Ex.
ਨਹਿਰ ਵਿਭਾਗ ਦਸ ਦਿਨ ਦੇ ਬਾਅਦ ਇਹ ਨਹਿਰ ਖੋਲੇਗਾ ONTOLOGY:
कार्यसूचक (Act) ➜ कर्मसूचक क्रिया (Verb of Action) ➜ क्रिया (Verb)
Wordnet:
gujખોલવી
kanಉದ್ಘಾಟಿಸು
kasیَلہٕ کَرٕنۍ , یَلہٕ ترٛاوٕنۍ
malതുറന്ന് പ്രവൃത്തിപ്പിക്കുക
nepखोल्नु
oriଆରମ୍ଭକରିବା
tamதிறந்து விடு
telతెరుచు
urdکھولنا , چلانا , جاری کرنا
See : ਉਧੇੜਣਾ, ਉਤਾਰਣਾ, ਅਜ਼ਾਦ ਕਰਨਾ, ਉਤਾਰਨਾ