Dictionaries | References ਕ ਕੱਚਾ Script: Gurmukhi Meaning Related Words ਕੱਚਾ ਪੰਜਾਬੀ (Punjabi) WN | Punjabi Punjabi Rate this meaning Thank you! 👍 adjective ਜਿਸਦੇ ਤਿਆਰ ਹੋਣ ਵਿਚ ਕੋਈ ਕਸਰ ਹੋਵੇ ਜਾਂ ਜਿਸਨੂੰ ਤਿਆਰ ਕਰਨ ਲਈ ਕੁਝ ਪ੍ਰਕਿਰਿਆਵਾਂ ਕਰਨੀਆਂ ਪੈਣ Ex. ਜ਼ਿਆਦਾਤਰ ਕੰਪਨੀਆਂ ਕੱਚਾ ਮਾਲ ਅਯਾਤ ਕਰਦੀਆਂ ਹਨ MODIFIES NOUN:ਵਸਤੂ ONTOLOGY:गुणसूचक (Qualitative) ➜ विवरणात्मक (Descriptive) ➜ विशेषण (Adjective)Wordnet:bdगोथां gujકાચું kanಕಚ್ಚಾ kasکوٚچ mniꯁꯦꯝ ꯁꯥꯗꯔ꯭ꯤꯕ tamகச்சா telపచ్చిగానున్న urdکچا , خام adjective ਜਿਆਦਾ ਨਾ ਵਧਿਆ ਹੋਇਆ ਜਾਂ ਘੱਟ ਸਿੱਖਿਅਕ Ex. ਕੱਚੇ ਅੰਬ ਨਾ ਖਾਓ / ਅਪਰਪੱਕ ਵਿਅਕਤੀ ਇਹ ਕੰਮ ਨਹੀਂ ਕਰ ਸਕਦਾ MODIFIES NOUN:ਕੰਮ ਅਵਸਥਾਂ ਵਸਤੂ ONTOLOGY:अवस्थासूचक (Stative) ➜ विवरणात्मक (Descriptive) ➜ विशेषण (Adjective) SYNONYM:ਅਪਰਪੱਕWordnet:asmঅবর্ধিত bdबारायबाङि gujઅપ્રવૃદ્ધ hinअप्रवृद्ध kanಹೆಚ್ಚಾಗದ kokअप्रवृद्ध malഏറ്റവും കുറവിലുള്ള mniꯍꯦꯟꯖꯤꯟꯗꯔ꯭ꯤꯕ nepअप्रवृद्ध oriଅପ୍ରବୃଦ୍ଧ sanअप्रवृद्ध tamவளர்ச்சியடையாத telవృధ్ధిపొందని urdغیرافزوں , نہ بڑھنے والا adjective ਜੋ ਘਰ ਵਿਚ ਆਮ ਬੋਲਿਆ ਜਾਂਦਾ ਹੋਵੇ Ex. ਤੁਹਾਡਾ ਕੱਚਾ ਨਾਮ ਦੱਸੋ MODIFIES NOUN:ਨਾਮ ONTOLOGY:संबंधसूचक (Relational) ➜ विशेषण (Adjective)Wordnet:benডাকনাম gujહુલામણું hinपुकारू kanಕರೆಯುವ kasاستعمال گَژھَن وول ناو kokउल्या malവിളിക്കാനുള്ള tamஅழைக்கும் telవ్యవహారనామం urdلقبی , پکارنےوالا adjective ਜੋ ਜਿਆਦਾ ਸਮੇਂ ਤੱਕ ਨਾ ਰਹਿੰਦਾ ਹੋਵੇ ਬਲਕਿ ਥੋੜ੍ਹੇ ਸਮੇਂ ਬਾਅਦ ਉੱਡ ਜਾਂਦਾ ਹੋਵੇ (ਰੰਗ) Ex. ਇਸ ਸਾੜੀ ਦਾ ਕੱਚਾ ਰੰਗ ਇਕ ਧੋ ਤੇ ਹੀ ਉਤਰ ਗਿਆ MODIFIES NOUN:ਰੰਗ ONTOLOGY:गुणसूचक (Qualitative) ➜ विवरणात्मक (Descriptive) ➜ विशेषण (Adjective)Wordnet:kasکوٚچ malഅഴിയുന്ന tamகறையுள்ள telలేత urdکچا adjective ਜੋ ਪੱਕਿਆ ਨਾ ਹੋਵੇ Ex. ਸ਼ਾਮ ਕੱਚਾ ਫਲ ਖਾ ਰਿਹਾ ਹੈ MODIFIES NOUN:ਫਲ ONTOLOGY:गुणसूचक (Qualitative) ➜ विवरणात्मक (Descriptive) ➜ विशेषण (Adjective) SYNONYM:ਅਪੱਕ ਅਪੱਕਿਆWordnet:asmকেঁ্চা benকাঁচা hinकच्चा kanಮಾಗದ kasکوٚچ , خام , نیوٗلٕے kokहरवें malപക്വത ഇല്ലാത്ത marकच्चा mniꯑꯁꯪꯕ nepकाँचो oriକଞ୍ଚା sanअपक्व tamபழுக்காத telపచ్చిగాఉన్న adjective ਜੋ ਸੇਕ ਤੇ ਪੱਕਿਆ ਨਾ ਹੋਵੇ Ex. ਕੁਝ ਕੱਚੀਆਂ ਸਬਜ਼ੀਆਂ ਸਲਾਦ ਦੇ ਰੂਪ ਵਿਚ ਖਾਦੀਆਂ ਜਾਂਦੀਆ ਹਨ MODIFIES NOUN:ਖਾਦ ਪਦਾਰਥ ONTOLOGY:गुणसूचक (Qualitative) ➜ विवरणात्मक (Descriptive) ➜ विशेषण (Adjective) SYNONYM:ਅਪੱਕ ਅਣਪੱਕਿਆWordnet:bdगोथां kanಬೇಯಿಸಿರದ kasکوٚچ malപച്ചയായ mniꯑꯇꯦꯛꯄ oriକଞ୍ଚା sanअपक्व telపచ్చి urdکچا , خام , ناپختہ , نرم See : ਅੱਧਪੱਕਿਆ, ਅਣਜਾਣ, ਸੀਮਤ, ਅਣਜਾਣ, ਅਨਜਾਣ Comments | अभिप्राय Comments written here will be public after appropriate moderation. Like us on Facebook to send us a private message. TOP