Dictionaries | References

ਕੂੜਾ

   
Script: Gurmukhi

ਕੂੜਾ

ਪੰਜਾਬੀ (Punjabi) WN | Punjabi  Punjabi |   | 
 noun  ਅਜਿਹੀ ਚੀਜ਼ ਜੋ ਬਿਲਕੁਲ ਰੱਦੀ ਮੰਨ ਲਈ ਗਈ ਹੋਵੇ   Ex. ਉਹ ਅੱਜ ਆਪਣੇ ਕਮਰੇ ਵਿਚੋਂ ਕੂੜਾ ਕਰਕਟ ਕੱਡਣ ਵਿਚ ਰੁੱਝਿਆ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਕੂੜਾ-ਕਰਕਟ ਅੱਲਮ-ਗੱਲਮ ਲਟਰਮ-ਪਟਰਮ
 noun  ਜ਼ਮੀਨ ਤੇ ਪਈ ਧੂੜ ਅਤੇ ਟੁੱਟੀਆਂ-ਫੁੱਟੀਆਂ ਚੀਜ਼ਾ ਜੋ ਝਾੜੂ ਆਦਿ ਨਾਲ ਸਾਫ ਕਰਨ ਤੇ ਨਿਕਲਦੀਆਂ ਹਨ   Ex. ਕੂੜੇ ਨੂੰ ਕੂੜੇਦਾਨ ਵਿਚ ਹੀ ਪਾਉਂਣਾ ਚਾਹੀਦਾ ਹੈ
ONTOLOGY:
वस्तु (Object)निर्जीव (Inanimate)संज्ञा (Noun)
SYNONYM:
ਕੂੜਾ-ਕਰਕਟ ਕਬਾੜ

Comments | अभिप्राय

Comments written here will be public after appropriate moderation.
Like us on Facebook to send us a private message.
TOP