noun ਉਹ ਖਿਡਾਰੀ ਜਿਹੜਾ ਖਿਡਾਰੀ ਦਲ ਦਾ ਪ੍ਰਧਾਨ ਹੋਵੇ
Ex.
ਮਹੇਸ਼ ਸਾਡੀ ਕ੍ਰਿਕੇਟ ਟੀਮ ਦਾ ਕਪਤਾਨ ਹੈ ONTOLOGY:
व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
Wordnet:
kasکَپتان , کیپٹن
marकर्णधार
oriକ୍ୟାପଟେନ୍
sanनायकः
noun ਨੇਵੀ ਦਾ ਉਹ ਅਧਿਕਾਰੀ ਜਿਸਦੇ ਅਧੀਨ ਵਿਚ ਜੰਗੀ ਜਹਾਜ਼ ਹੁੰਦਾ ਹੈ
Ex.
ਕਪਤਾਨ ਨੇ ਚਾਲਕ ਦਲ ਦੇ ਜਹਾਜ਼ ਨੂੰ ਪੂਰਬ ਵੱਲ ਲੈ ਕੇ ਜਾਣ ਲਈ ਕਿਹਾ ONTOLOGY:
व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
Wordnet:
benক্যাপ্টেন
gujકપ્તાન
kanಕ್ಯಾಪ್ಟಿನ್
kasکپتان
malക്യാപ്റ്റന്
marकप्तान
oriକ୍ୟାପଟେନ୍
noun ਉਹ ਅਧਿਕਾਰੀ ਜਿਸਦੇ ਕੋਲ ਕਿਸੇ ਵਪਾਰੀ ਜਹਾਜ਼ ਨੂੰ ਕਾਬੂ ਕਰਨ ਦਾ ਲਾਇਸੈਂਸ ਹੁੰਦਾ ਹੈ
Ex.
ਸਮੁੰਦਰੀ ਡਾਕੂ ਨੇ ਕਪਤਾਨ ਅਤੇ ਸਾਰੇ ਯਾਤਰੀਆਂ ਨੂੰ ਬੰਦੀ ਬਣਾ ਲਿਆ ਹੈ ONTOLOGY:
व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
SYNONYM:
ਕੈਪਟਨ ਮਾਸਟਰ ਸਕੀਪਰ
Wordnet:
gujકપ્તાન
hinकप्तान
kanಕ್ಯಾಪ್ಟಿನ್
kasکپتان , ماسٹر
oriକ୍ୟାପଟେନ୍
noun ਹਵਾਈ ਜਹਾਜ਼ ਦਾ ਮੁੱਖ ਵਿਮਾਨ ਚਾਲਕ ਜਾਂ ਪਾਇਲਟ ਜਿਸਦੇ ਅਧੀਨ ਜਹਾਜ਼ ਚਲਦਾ ਹੈ
Ex.
ਕਪਤਾਨ ਨੇ ਯਾਤਰੀਆਂ ਨੂੰ ਹਵਾਈ ਜਹਾਜ਼ ਦੇ ਉਡਾਨ ਭਰਨ ਦੀ ਜਾਣਕਾਰੀ ਦਿੱਤੀ ONTOLOGY:
व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
Wordnet:
kanಪೈಲಟ್ಟು
kasکَپتان
marकप्तान
sanविमाननायकः