Dictionaries | References

ਆਜ਼ਾਦ

   
Script: Gurmukhi

ਆਜ਼ਾਦ

ਪੰਜਾਬੀ (Punjabi) WN | Punjabi  Punjabi |   | 
 adjective  ਜਿਸਦਾ ਕੋਈ ਵਿਰੋਧ ਕਰਨ ਵਾਲਾ ਜਾਂ ਮੁਖਾਲਫਤ ਨਾ ਹੋਵੇ   Ex. ਆਜ਼ਾਦ ਵਿਅਕਤੀ ਚੈਨ ਦੀ ਨੀਂਦ ਸੋਂਦਾ ਹੈ
MODIFIES NOUN:
ONTOLOGY:
अवस्थासूचक (Stative)विवरणात्मक (Descriptive)विशेषण (Adjective)
SYNONYM:
 adjective  ਜੋ ਰਾਗ,ਮੋਹ,ਮਾਣ,ਅਪਮਾਣ ਆਦਿ ਦਵੰਧਾ ਤੋਂ ਰਹਿਤ ਜਾਂ ਪਰੇ ਹੋਵੇ   Ex. ਸੱਚੇ ਸਾਧੂ ਆਜ਼ਾਦ ਭਾਵ ਨਾਲ ਯੁਕਤ ਹੁੰਦੇ ਹਨ
ONTOLOGY:
अवस्थासूचक (Stative)विवरणात्मक (Descriptive)विशेषण (Adjective)
SYNONYM:
Wordnet:
urdغیر جانب دار , بے پروا , بےاعتنا , لاتعلق , بے غرض , غیر متفرق , غیر متعصب
 adjective  ਜੋ ਕਿਸੇ ਪ੍ਰਕਾਰ ਦੇ ਬੰਧਨ ਤੋਂ ਛੁੱਟ ਗਿਆ ਹੋਵੇ   Ex. ਕਾਰਾਗਾਰ ਤੋਂ ਆਜ਼ਾਦ ਕੈਦੀ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੋਇਆ
MODIFIES NOUN:
ONTOLOGY:
अवस्थासूचक (Stative)विवरणात्मक (Descriptive)विशेषण (Adjective)
SYNONYM:
ਮੁਕਤ ਬੰਧਨਮੁਕਤ ਛੁਟਿਆ ਹੋਇਆ
 adjective  ਜੋ ਬੰਨਿਆ ਹੋਇਆ ਨਾ ਹੋਵੇ   Ex. ਆਜ਼ਾਦ ਪੰਛੀ ਖੁੱਲੇ ਗਗਨ ਵਿਚ ਚਹਿਕ ਰਹੇ ਹਨ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
   see : ਸੁਤੰਤਰ, ਨਿਰਪੱਖ

Comments | अभिप्राय

Comments written here will be public after appropriate moderation.
Like us on Facebook to send us a private message.
TOP