ਕਿਸੇ ਪੁਸਤਕ ਦਾ ਉਹ ਬਾਕੀ ਅੰਸ਼ ਜਿਸ ਵਿਚ ਕੁਝ ਅਜਿਹੀਆਂ ਗੱਲਾਂ ਦਿੱਤੀਆਂ ਗਈਆ ਹੋਣ ਜਿਸ ਨਾਲ ਉਸਦੀ ਉਪਯੋਗਤਾ ਅਤੇ ਮਹੱਤਵ ਵਧਦਾ ਹੋਵੇ
Ex. ਪੁਸਤਕ ਦੀ ਅੰਤਿਕਾ ਪੜਕੇ ਹੀ ਜਗਨ ਨੇ ਉਸਨੂੰ ਖਰੀਦ ਲਿਆ
ONTOLOGY:
भाग (Part of) ➜ संज्ञा (Noun)
SYNONYM:
ਪਰਿਸ਼ਿਸ਼ਟ ਜ਼ਮੀਮਾ ਜਮੀਮਾ
Wordnet:
bdदाजाबमु बिलाइ
benপরিশিষ্ঠ
hinपरिशिष्ट
kokपरिशिश्ट
malപരിശിഷ്ടം
mniꯐꯥꯍꯟꯕ꯭ꯁꯔꯨꯛ
oriପରିଶିଷ୍ଟ
tamபிற்சேர்க்கை
urdضمیمہ , تتمہ , ملحقہ
ਕਿਸੇ ਪੁਸਤਕ ,ਲੇਖ ਆਦਿ ਦਾ ਉਹ ਅੰਤਿਮ ਭਾਗ ਜਿਸ ਵਿਚ ਉਹ ਜ਼ਰੂਰੀ ਜਾਂ ਉਪਯੋਗੀ ਗੱਲਾਂ ਰਹਿੰਦੀਆਂ ਹਨ ਜੋ ਪਹਿਲਾਂ ਆਪਣੇ ਸਥਾਨ ਤੇ ਨਾ ਆ ਸਕੀਆਂ ਹੋਣ
Ex. ਸਿੱਖਿਅਕ ਦਾ ਧਿਆਨ ਅਚਾਨਕ ਅੰਤਿਕਾ ਵੱਲ ਗਿਆ
ONTOLOGY:
भाग (Part of) ➜ संज्ञा (Noun)
Wordnet:
hinपरिशिष्ट
mniꯃꯃꯩ꯭ꯊꯪꯕ꯭ꯁꯔꯨꯛ
urdتتمّہ , ضمیمہ , ملحقہ