Dictionaries | References

ਅੰਗਰੇਜ਼ੀ

   
Script: Gurmukhi

ਅੰਗਰੇਜ਼ੀ     

ਪੰਜਾਬੀ (Punjabi) WN | Punjabi  Punjabi
adjective  ਅੰਗਰੇਜ਼ੀ ਭਾਸ਼ਾ ਨਾਲ ਸੰਬੰਧਿਤ ਜਾਂ ਅੰਗਰੇਜ਼ੀ ਭਾਸ਼ਾ ਦਾ   Ex. ਅਸੀਂ ਅੰਗਰੇਜ਼ੀ ਫਿਲਮ ਵੇਖਣ ਗਏ ਸੀ
MODIFIES NOUN:
ਸਾਹਿਤ ਕਿਰਿਆ
ONTOLOGY:
संबंधसूचक (Relational)विशेषण (Adjective)
SYNONYM:
ਅੰਗਰੇਜੀ
Wordnet:
asmইংৰাজী
bdइंराजि
benইংরাজী
gujઅંગ્રેજી
kanಆಂಗ್ಲ ಭಾಷೆಯ
kasانٛگریٖزۍ
malഇംഗ്ലീഷ്
mniꯏꯪꯂꯤꯁ꯭ꯂꯣꯟꯒꯤ꯭ꯑꯣꯏꯕ
oriଇଂରାଜୀ
tamஆங்கில
telఇంగ్లీషు
urdانگریزی , فرنگی
adjective  ਇੰਗਲੈਂਡ ਨਾਲ ਸੰਬੰਧਿਤ ਜਾਂ ਇੰਗਲੈਂਡ ਦਾ   Ex. ਅੰਗਰੇਜ਼ ਤਾਂ ਚਲੇ ਗਏ ਪਰ ਅੰਗਰੇਜ਼ੀ ਸੱਭਿਅਤਾ ਇੱਥੇ ਹੀ ਰਹਿ ਗਈ
MODIFIES NOUN:
ਅਵਸਥਾਂ ਤੱਤ ਕਿਰਿਆ
ONTOLOGY:
संबंधसूचक (Relational)विशेषण (Adjective)
SYNONYM:
ਅੰਗਰੇਜੀ ਅੰਗ੍ਰੇਜ਼ੀ ਅੰਗ੍ਰੇਜੀ ਇੰਗਲਿਸਤਾਨੀ
Wordnet:
bdइंराजि
hinअंग्रेजी
kanಬ್ರಿಟೀಷ್
kasانگریٖزۍ
mniꯑꯪꯒꯔꯦꯖꯒꯤ
nepअङ्ग्रेजी
tamஆங்கிலேய
urdانگریزی , انگلستانی , فرنگی
noun  ਅੰਗਰੇਜ਼ਾਂ ਦੀ ਭਾਸ਼ਾ ਜਿਹੜੀ ਬ੍ਰਿਟੇਨ ਦੇ ਨਾਲ ਹੀ ਨਾਲ ਕਈ ਹੋਰ ਦੇਸ਼ਾਂ ਦੀ ਰਾਜਭਾਸ਼ਾ ਹੈ   Ex. ਉਹ ਹਿੰਦੀ ਦੇ ਨਾਲ ਨਾਲ ਅੰਗਰੇਜ਼ੀ ਵੀ ਬੋਲ ਲੈਂਦਾ ਹੈ
ONTOLOGY:
भाषा (Language)विषय ज्ञान (Logos)संज्ञा (Noun)
SYNONYM:
ਅੰਗਰੇਜੀ ਇੰਗਲਿਸ਼ ਅੰਗਰੇਜ਼ੀ ਭਾਸ਼ਾ ਅੰਗਰੇਜੀ ਭਾਸ਼ਾ
Wordnet:
asmইংৰাজী
bdइंराजी
benইংরাজী
gujઅંગ્રેજી
hinअंग्रेजी
kanಆಂಗ್ಲ ಭಾಷೆ
kasاَنٛگریٖزۍ
kokइंग्लेज
malഇംഗ്ളീഷ്
marइंग्रजी
mniꯏꯪꯂꯤꯁ꯭ꯂꯣꯟ
nepअङ्ग्रेजी
oriଇଂରେଜୀ
tamஆங்கிலம்
telఆంగ్లము
urdانگلش , انگریزی , انگلش زبان
noun  ਉਹ ਵਿਸ਼ਾ ਜਿਸ ਵਿਚ ਅੰਗਰੇਜ਼ੀ ਭਾਸ਼ਾ ਅਤੇ ਉਸ ਦੇ ਸਾਹਿਤ,ਵਿਆਕਰਣ ਆਦਿ ਦਾ ਅਧਿਐਨ ਕੀਤਾ ਜਾਦਾ ਹੈ   Ex. ਉਹ ਪਹਿਲੀ ਕਲਾਸ ਤੋਂ ਹੀ ਅੰਗਰੇਜ਼ੀ ਪੜ੍ਹਦਾ ਹੈ
ONTOLOGY:
बोध (Perception)अमूर्त (Abstract)निर्जीव (Inanimate)संज्ञा (Noun)
SYNONYM:
ਅੰਗ੍ਰੇਜ਼ੀ ਅੰਗਰੇਜੀ ਅੰਗ੍ਰੇਜੀ ਇੰਗਲਿਸ਼
Wordnet:
kanಇಂಗ್ಲಿಷ್
kasاَنٛگریٖز , اِنٛگلِش
mniꯏꯪꯂꯤꯁ
oriଇଂରାଜୀ
sanआङ्ग्लभाषा
telఇంగ్లీషు
urdانگریزی

Comments | अभिप्राय

Comments written here will be public after appropriate moderation.
Like us on Facebook to send us a private message.
TOP