Dictionaries | References

ਲਹਿਰਾਉਣਾ

   
Script: Gurmukhi

ਲਹਿਰਾਉਣਾ

ਪੰਜਾਬੀ (Punjabi) WN | Punjabi  Punjabi |   | 
 verb  ਵਾਰ -ਵਾਰ ਅੱਗੇ -ਪਿੱਛੇ , ਉਪਰ-ਥੱਲੇ ਜਾਂ ਇਧਰ-ਉਧਰ ਹੋਣਾ   Ex. ਹਰੀਆਂ-ਭਰੀਆਂ ਫਸਲਾਂ ਹਵਾ ਵਿਚ ਲਹਿਰਾ ਰਹੀਆਂ ਹਨ
HYPERNYMY:
ONTOLOGY:
गतिसूचक (Motion)कर्मसूचक क्रिया (Verb of Action)क्रिया (Verb)
Wordnet:
asmহালি জালি থকা
bdबायदेमलाय सिदेमलाय जा
urdلہرانا , جھومنا , جھونکےکھانا , لہریں کھانا
 verb  ਹਵਾ ਵਿਚ ਉੱਡਨਾ ਜਾਂ ਫੜ-ਫੜਾਉਣਾ   Ex. ਸਕੂਲ ਦੇ ਗਰਾਊਂਡ ਵਿਚ ਤਰੰਗਾ ਲਹਿਰਾ ਰਿਹਾ ਹੈ
CAUSATIVE:
ਲਹਿਰਾਉਣਾ
HYPERNYMY:
ONTOLOGY:
गतिसूचक (Motion)कर्मसूचक क्रिया (Verb of Action)क्रिया (Verb)
 verb  ਹਵਾ ਦੇ ਬੁੱਲੇ , ਝੌਂਕੇ ਆਦਿ ਦੇ ਕਾਰਨ ਪਾਣੀ ਦਾ ਆਪਣੇ ਤਲ ਤੋਂ ਕੁਝ ਉਪਰ ਉਠਣਾ ਅਤੇ ਡਿੱਗਣਾ   Ex. ਸਮੁੰਦਰ ਦਾ ਪਾਣੀ ਹਮੇਸ਼ਾ ਲਹਿਰਾਉਂਦਾ ਹੈ
HYPERNYMY:
ONTOLOGY:
गतिसूचक (Motion)कर्मसूचक क्रिया (Verb of Action)क्रिया (Verb)
 verb  ਹਵਾ ਵਿਚ ਲਹਿਰਾਉਣ ਵਿਚ ਪ੍ਰਵਿਰਤ ਕਰਨਾ ਜਾਂ ਅਜਿਹਾ ਕਰਨਾ ਕਿ ਹਵਾ ਵਿਚ ਲਹਿਰਾਏ   Ex. ਮੁਖੀ ਝੰਡਾ ਲਹਿਰਾ ਰਹੇ ਹਨ
ONTOLOGY:
कर्मसूचक क्रिया (Verb of Action)क्रिया (Verb)
Wordnet:
urdبلندکرنا , اونچاکرنا , لہرانا , پھہرانا
 verb  ਪਾਣੀ ਦੀਆਂ ਲਹਿਰਾਂ ਵਿਚ ਝਟਕਾ ਖਾਂਦੇ ਹੋਏ ਅੱਗੇ ਵਧਣਾ ਜਾਂ ਹਿੱਲਣਾ   Ex. ਸਮੁੰਦਰ ਵਿਚ ਕਿਸ਼ਤੀਆਂ ਲਹਿਰਾ ਰਹੀਆਂ ਹਨ
ENTAILMENT:
HYPERNYMY:
ONTOLOGY:
गतिसूचक (Motion)कर्मसूचक क्रिया (Verb of Action)क्रिया (Verb)
   see : ਝੂਮਣਾ, ਹਿਲਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP