Dictionaries | References

ਮਹਿੰਦੀ

   
Script: Gurmukhi

ਮਹਿੰਦੀ

ਪੰਜਾਬੀ (Punjabi) WN | Punjabi  Punjabi |   | 
 noun  ਇਕ ਝਾੜੀ ਜਿਸਦੀ ਪੱਤੀਆਂ ਨੁੰ ਪੀਸ ਕੇ ਹਥੇਲੀ ਆਦਿ ਤੇ ਲੱਗਦੇ ਹਨ   Ex. ਸ਼ੀਲਾ ਮਹਿੰਦੀ ਦੀਆਂ ਪੱਤੀਆਂ ਤੋੜ ਰਹੀ ਹੈ
ONTOLOGY:
झाड़ी (Shrub)वनस्पति (Flora)सजीव (Animate)संज्ञा (Noun)
 noun  ਮਹਿੰਦੀ ਦੀ ਪੱਤੀਆਂ ਨੂੰ ਪੀਸਕੇ ਬਣਾਇਆ ਹੋਇਆ ਲੇਪ   Ex. ਸ਼ੀਲਾ ਹੱਥ ਤੇ ਮਹਿੰਦੀ ਲਗਾ ਰਹੀ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
urdمہندی , حنا
 noun  ਮਹਿੰਦੀ ਦਿਆਂ ਪੱਤੀਆਂ ਨੂੰ ਸੁਖਾਕੇ ਅਤੇ ਪੀਸਕੇ ਬਣਾਇਆ ਹੋਇਆ ਚੂਰਨ   Ex. ਉਸਨੇ ਦੁਕਾਨ ਤੋਂ ਇਕ ਡੱਬਾ ਮਹਿੰਦੀ ਖਰੀਦੀ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
 noun  ਮਹਿੰਦੀ ਦੁਆਰਾ ਸਰੀਰ ਦੇ ਕਿਸੇ ਅੰਗ ਤੇ ਕੀਤੀ ਜਾਣ ਵਾਲੀ ਰਚਨਾ   Ex. ਉਸਦੇ ਹੱਥ ਵਿਚ ਬਹੁਤ ਸੁੰਦਰ ਮਹਿੰਦੀ ਲੱਗੀ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP