Dictionaries | References

ਨਿੱਜੀ

   
Script: Gurmukhi

ਨਿੱਜੀ

ਪੰਜਾਬੀ (Punjabi) WN | Punjabi  Punjabi |   | 
 adjective  ਜੋ ਕਿਸੇ ਦੂਸਰੇ ਦੇ ਸ਼ਾਸਨ ਜਾਂ ਨਿਯੰਤਰਣ ਵਿਚ ਨਾ ਹੋਵੇ ਜਦੋ ਕਿ ਆਪਣੇ ਕੰਮਾਂ ਦਾ ਸੰਚਾਲਨ ਖੁਦ ਕਰਦਾ ਹੋਵੇ   Ex. ਇਹ ਨਿਯਮ ਨਿੱਜੀ ਸੰਸਥਥਾਵਾਂ ਤੇ ਵੀ ਲਾਗੂ ਹੋਵੇਗਾ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
Wordnet:
kanತನ್ನ ವಶದಲ್ಲಿದ್ದ
kasخۄد مۄختار
mniꯂꯟꯅꯥꯏꯒꯤ
urdخودمختار , مطلق العنان , مالک کل
 adjective  ਜੋ ਪਿਤਾ ਤੋਂ ਵਿਰਾਸਤ ਵਿਚ ਨਾ ਮਿਲਿਆ ਹੋਵੇ   Ex. ਇਹ ਸਭ ਉਸਦੀ ਨਿੱਜੀ ਸੰਪਤੀ ਹੈ ਨਾ ਕਿ ਜੱਦੀ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਆਪਣੇ ਨਾਲ ਜਾਂ ਆਪਣੇ ਆਪ ਨਾਲ ਸੰਬੰਧਿਤ   Ex. ਸੰਕਲਪ ਆਮ ਤੋਰ ਤੇ ਨਿੱਜੀ ਇੱਛਾ ਨਾਲ ਸੰਬੰਧਤ ਹੁੰਦੇ ਹਨ
ONTOLOGY:
संबंधसूचक (Relational)विशेषण (Adjective)
 adjective  ਕਿਸੇ ਵਿਅਕਤੀ ਨਾਲ ਸੰਬੰਧ ਰੱਖਣ ਵਾਲਾ   Ex. ਇਹ ਮੇਰਾ ਨਿੱਜੀ ਮਾਮਲਾ ਹੈ
MODIFIES NOUN:
ONTOLOGY:
संबंधसूचक (Relational)विशेषण (Adjective)
   see : ਮੇਰੀ, ਜਾਤੀ, ਗੁਪਤ

Comments | अभिप्राय

Comments written here will be public after appropriate moderation.
Like us on Facebook to send us a private message.
TOP