Dictionaries | References ਢ ਢਾਂਚਾ Script: Gurmukhi Meaning Related Words Rate this meaning Thank you! 👍 ਢਾਂਚਾ ਪੰਜਾਬੀ (Punjabi) WN | Punjabi Punjabi | | noun ਕਿਸੇ ਵਸਤੂ ਨੂੰ ਬਣਾਉਣ ਤੋਂ ਪੂਰਵ ਉਸਦੇ ਅੰਗਾਂ ਨੂੰ ਜੋੜ ਕੇ ਤਿਆਰ ਕੀਤਾ ਹੋਇਆ ਉਹ ਪੂਰਵ ਰੂਪ ਜਿਸਦੇ ਵਿਚ ਕੋਈ ਵਸਤੂ ਜਮਾਈ ਜਾਂ ਲਗਾਈ ਜਾ ਸਕੇ Ex. ਉਸਨੇ ਭਗਵਾਨ ਦੇ ਚਿੱਤਰ ਨੂੰ ਲੱਕੜੀ ਦੇ ਢਾਂਚੇ ਵਿਚ ਜੜਵਾਇਆ HYPONYMY:ਦਰਵਾਜ਼ਾ ਚੌਖਟਾ ਚੌਖਟ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਫਰੇਮWordnet:benফ্রেম gujબીબું hinढाँचा kanಮಾದರಿ kasفرٛیم kokफास्की marफ्रेम mniꯎꯆꯟ oriଫ୍ରେମ୍ sanआबन्धः telచట్రము urdفریم , ڈھانچہ noun ਕਿਸੇ ਵਸਤੂ ਨੂੰ ਬਣਾਉਣ ਤੋਂ ਪਹਿਲਾਂ ਉਸਦੇ ਅੰਗਾਂ ਨੂੰ ਜੋੜ ਕੇ ਤਿਆਰ ਕੀਤਾ ਹੋਇਆ ਪੂਰਵ ਰੂਪ Ex. ਮੰਦਰ ਦਾ ਢਾਂਚਾ ਤਿਆਰ ਹੋ ਗਿਆ ਹੇ Wordnet:urdڈھانچہ see : ਆਕਾਰ, ਜੂਲਾ Comments | अभिप्राय Comments written here will be public after appropriate moderation. Like us on Facebook to send us a private message. TOP