Dictionaries | References ਕ ਕਾਨੂੰਨ Script: Gurmukhi Meaning Related Words ਕਾਨੂੰਨ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਸਥਿਰ ਕੀਤੇ ਹੌਏ ਉਹ ਨਿਯਮ ਜਾਂ ਵਿਧਾਨ,ਜਿਸਦਾ ਪਾਲਣ ਸਭ ਦੇ ਲਈ ਜਰੂਰੀ ਅਤੇ ਅਟੱਲ ਹੁੰਦਾ ਹੈ ਜਿਸ ਦੀ ਉਲੰਘਣਾ ਕਰਨ ਤੇ ਮਨੁੱਖ ਦੰਡਿਤ ਹੁੰਦਾ ਜਾਂ ਹੌ ਸਕਦਾ ਹੈ Ex. ਕਾਨੂੰਨ ਦੇ ਵਿਰੁੱਧ ਕੌਈ ਵੀ ਕੰਮ ਤੁਹਾਨੂੰ ਸੰਕਟ ਵਿੱਚ ਪਾ ਸਕਦਾ ਹੈ HYPONYMY:ਦੈਵੀ ਵਿਧਾਨ ਅਸੂਲ ਸੰਵਿਧਾਨ ਦੰਡਵਿਧਾਨ ਅਧਿਨਿਯਮ ਸੰਸਥਾ ਉਪਵਿਧੀ ਅਰਥ-ਵਿਧੀ ਆਰਟੀਈ ONTOLOGY:ज्ञान (Cognition) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਕਨੂੰਨ ਵਿਧੀ ਵਿਧਾਨ ਨਿਯਮWordnet:asmআইন bdआयेन benআইন gujકાયદો hinकानून kanಕಾನೂನು kasقونوٗن kokकायदो malനിയമം marकायदा mniꯋꯥꯌꯦꯜ꯭ꯀꯥꯡꯂꯣꯟ nepकानुन oriନିୟମ tamசட்டம் telచట్టం urdقانون , دستور , آئین adverb ਕਨੂੰਨ ਦੇ ਅਨੁਸਾਰ Ex. ਸਰਵਜਨਕ ਥਾਂਵਾਂ ਤੇ ਸਿਗਰਟ ਪੀਣਾ ਕਾਨੂੰਨੀ ਅਪਰਾਧ ਹੈ MODIFIES VERB:ਕੰਮ ਕਰਨਾ ਹੋਣਾ ONTOLOGY:रीतिसूचक (Manner) ➜ क्रिया विशेषण (Adverb) SYNONYM:ਕਨੂੰਨੀ ਅਦਾਲਤੀ ਵਿਧਾਨਕWordnet:asmআইনগত bdआयेनबादियै benআইনত gujકાનૂની hinक़ानूनन kasقانوٗنن kokकायद्यान marकायद्याने mniꯑꯥꯏꯟꯒꯤ꯭ꯃꯇꯨꯡꯏꯟꯅ nepराजसत्ता oriଆଇନତଃ sanविधितः telచట్టరీత్యా urdقانوناً , ازارہ قانون , اصولی noun ਨਿਯਮਾਂ ਅਨੁਸਾਰ ਕੰਟਰੋਲ ਜਾਂ ਨਿਰਦੇਸ਼ਿਤ ਕਰਨ ਦੀ ਕਿਰਿਆ Ex. ਆਮਦਨ ਸੰਬੰਧੀ ਕਾਨੂੰਨ ਰਾਜਨੀਤੀਵਾਨਾਂ ਦੇ ਹੱਥ ਵਿਚ ਹਨ HYPONYMY:ਕਾਲ ਵਿਨਿਯਮ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਵਿਨਿਯਮWordnet:gujવિનિયમન hinविनियमन kokनियमन oriବିନିୟମନ urdقانون , ضابطہ , باقاعدگی , دستورالعمل , تنظیم , آئین See : ਵਿਨਿਯਮ Comments | अभिप्राय Comments written here will be public after appropriate moderation. Like us on Facebook to send us a private message. TOP