ਲੱਕੜ ਆਦਿ ਦਾ ਬਣਿਆ ਉਹ ਲਿਖਣ ਵਾਲਾ ਉਪਕਰਨ ਜਿਸ ਨੂੰ ਸਿਆਹੀ ਵਿਚ ਡਬੋ-ਡਬੋ ਕੇ ਲਿਖਿਆ ਜਾਂਦਾ ਹੈ
Ex. ਵਿਦਿਆਰਥੀ ਨਰਕਟ ਦੀ ਕਲਮ ਨਾਲ ਲਿਖ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
bdखोलोम
benকলম
hinकलम
kasنَرکٲنۍ کَلَم
mniꯀꯂꯝ
oriକଲମ
sanअक्षरजननी
urdقلم , خامہ , کلک
ਉਹ ਔਜ਼ਾਰ ਜਿਸ ਵਿਚ ਮਹੀਨ ਚੀਜ਼ ਕੱਟੀ ਜਾਂ ਖੋਦੀ ਜਾਵੇ
Ex. ਉਹ ਕਲਮ ਦੁਆਰਾ ਸੰਗਮਰਮਰ ਤੇ ਰਾਮ ਦਾ ਚਿੱਤਰ ਬਣਾ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmসাঁচ কটা যতন
bdमहर दानग्रा आइजें
kasشراکپٕچ
kokकोत्रायणें
marकोरणी
mniꯀꯂꯝ
oriକଲମ
tamஉளி
telఉలి
urdقلم , انکھیا
ਦਰੱਖਤ ਦੀ ਉਹ ਟਾਹਣੀ ਜੋ ਦੂਸਰੀ ਜਗ੍ਹਾਂ ਲਗਾਉਣ ਜਾਂ ਦੂਸਰੇ ਨਵਾਂ ਦਰੱਖਤ ਲਈ ਕੱਟੀ ਜਾਂਦੀ ਹੈ
Ex. ਕਲਮ ਤੋਂ ਤਿਆਰ ਦਰੱਖਤ ਦੇ ਫਲ ਸਵਾਦਿਸ਼ਟ ਅਤੇ ਵੱਡੇ ਹੁੰਦੇ ਹਨ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmকলম দিয়া
bdकलम
kanಕಸಿ ಮಾಡುವುದು
kasقلم
kokकलम
marकलम
sanकलमः
tamபதியம்
telఉలి
ਵਹੀ-ਖਾਤੇ ਆਦਿ ਵਿਚ ਲਿਖਿਆ ਜਾਣ ਵਾਲਾ ਕੋਈ ਮਦ
Ex. ਇਸ ਵਿਚ ਛੁੱਟ ਗਈ ਹੈ
ONTOLOGY:
भाग (Part of) ➜ संज्ञा (Noun)
ਕਨਪਟੀ ਦੇ ਕੋਲ ਦਾ ਉਹ ਸਥਾਨ ਜਿਸ ਤੇ ਗੱਲ ਦੇ ਵੱਲ ਕੁਝ ਦੂਰ ਤੱਕ ਬਾਲ ਰਹਿੰਦੇ ਹਨ
Ex. ਬਾਲ ਬਣਾਉਂਦੇ ਸਮੇਂ ਕਲਮ ਦੇ ਬਾਲ ਛੋਟੇ ਕਰਾ ਲੈਣਾ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benঝুলপি
kanಕೆನ್ನೆ ಮೀಸೆ
kokगलो
malകൃതാവ്
marकानफट
nepकन्सिरी
oriଗାଲମୁଛା
tamகிருதா
telచెంపజుట్టు
ਚਿਤਰ ਅੰਕਿਤ ਕਰਨ ਦੀ ਕਿਸੇ ਵਿਸ਼ੇਸ਼ ਸਥਾਨ ਜਾਂ ਪੰਪਰਾ ਦੀ ਸ਼ੈਲੀ
Ex. ਇਹ ਰਾਜਸਥਾਨੀ ਕਲਮ ਹੈ
ONTOLOGY:
() ➜ कला (Art) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benশৈলী
kokचित्रपद्धत
telశైలీ
urdقلم
ਸਿਰ ਦੇ ਉਹ ਵਾਲ ਜੋ ਕੰਨਪਟੀ ਦੇ ਕੋਲ ਹੁੰਦੇ ਹਨ
Ex. ਨਾਈ ਨੇ ਤੁਹਾਡੀ ਕਲਮ ਨੂੰ ਠੀਕ ਨਹੀਂ ਕੱਟਿਆ ਹੈ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmখত
bdनाथांख्रिनि खानाय
benজুলপি
kanಕಿವಿಪಕ್ಕದ ಕೂದಲು
kasڈَکھ
kokगले
marकल्ला
oriକଲି