Dictionaries | References

ਕਲਮ

   
Script: Gurmukhi

ਕਲਮ     

ਪੰਜਾਬੀ (Punjabi) WN | Punjabi  Punjabi
noun  ਲੱਕੜ ਆਦਿ ਦਾ ਬਣਿਆ ਉਹ ਲਿਖਣ ਵਾਲਾ ਉਪਕਰਨ ਜਿਸ ਨੂੰ ਸਿਆਹੀ ਵਿਚ ਡਬੋ-ਡਬੋ ਕੇ ਲਿਖਿਆ ਜਾਂਦਾ ਹੈ   Ex. ਵਿਦਿਆਰਥੀ ਨਰਕਟ ਦੀ ਕਲਮ ਨਾਲ ਲਿਖ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਲੇਖਣੀ ਲੇਖਨੀ
Wordnet:
bdखोलोम
benকলম
hinकलम
kasنَرکٲنۍ کَلَم
mniꯀꯂꯝ
oriକଲମ
sanअक्षरजननी
urdقلم , خامہ , کلک
noun  ਉਹ ਔਜ਼ਾਰ ਜਿਸ ਵਿਚ ਮਹੀਨ ਚੀਜ਼ ਕੱਟੀ ਜਾਂ ਖੋਦੀ ਜਾਵੇ   Ex. ਉਹ ਕਲਮ ਦੁਆਰਾ ਸੰਗਮਰਮਰ ਤੇ ਰਾਮ ਦਾ ਚਿੱਤਰ ਬਣਾ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
asmসাঁচ কটা যতন
bdमहर दानग्रा आइजें
kasشراکپٕچ
kokकोत्रायणें
marकोरणी
mniꯀꯂꯝ
oriକଲମ
tamஉளி
telఉలి
urdقلم , انکھیا
noun  ਦਰੱਖਤ ਦੀ ਉਹ ਟਾਹਣੀ ਜੋ ਦੂਸਰੀ ਜਗ੍ਹਾਂ ਲਗਾਉਣ ਜਾਂ ਦੂਸਰੇ ਨਵਾਂ ਦਰੱਖਤ ਲਈ ਕੱਟੀ ਜਾਂਦੀ ਹੈ   Ex. ਕਲਮ ਤੋਂ ਤਿਆਰ ਦਰੱਖਤ ਦੇ ਫਲ ਸਵਾਦਿਸ਼ਟ ਅਤੇ ਵੱਡੇ ਹੁੰਦੇ ਹਨ
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
Wordnet:
asmকলম দিয়া
bdकलम
kanಕಸಿ ಮಾಡುವುದು
kasقلم
kokकलम
marकलम
sanकलमः
tamபதியம்
telఉలి
noun  ਵਹੀ-ਖਾਤੇ ਆਦਿ ਵਿਚ ਲਿਖਿਆ ਜਾਣ ਵਾਲਾ ਕੋਈ ਮਦ   Ex. ਇਸ ਵਿਚ ਛੁੱਟ ਗਈ ਹੈ
ONTOLOGY:
भाग (Part of)संज्ञा (Noun)
Wordnet:
telవరుస
noun  ਕਨਪਟੀ ਦੇ ਕੋਲ ਦਾ ਉਹ ਸਥਾਨ ਜਿਸ ਤੇ ਗੱਲ ਦੇ ਵੱਲ ਕੁਝ ਦੂਰ ਤੱਕ ਬਾਲ ਰਹਿੰਦੇ ਹਨ   Ex. ਬਾਲ ਬਣਾਉਂਦੇ ਸਮੇਂ ਕਲਮ ਦੇ ਬਾਲ ਛੋਟੇ ਕਰਾ ਲੈਣਾ
ONTOLOGY:
शारीरिक वस्तु (Anatomical)वस्तु (Object)निर्जीव (Inanimate)संज्ञा (Noun)
Wordnet:
benঝুলপি
kanಕೆನ್ನೆ ಮೀಸೆ
kokगलो
malകൃതാവ്
marकानफट
nepकन्सिरी
oriଗାଲମୁଛା
tamகிருதா
telచెంపజుట్టు
noun  ਚਿਤਰ ਅੰਕਿਤ ਕਰਨ ਦੀ ਕਿਸੇ ਵਿਸ਼ੇਸ਼ ਸਥਾਨ ਜਾਂ ਪੰਪਰਾ ਦੀ ਸ਼ੈਲੀ   Ex. ਇਹ ਰਾਜਸਥਾਨੀ ਕਲਮ ਹੈ
ONTOLOGY:
()कला (Art)अमूर्त (Abstract)निर्जीव (Inanimate)संज्ञा (Noun)
Wordnet:
benশৈলী
kokचित्रपद्धत
telశైలీ
urdقلم
noun  ਸਿਰ ਦੇ ਉਹ ਵਾਲ ਜੋ ਕੰਨਪਟੀ ਦੇ ਕੋਲ ਹੁੰਦੇ ਹਨ   Ex. ਨਾਈ ਨੇ ਤੁਹਾਡੀ ਕਲਮ ਨੂੰ ਠੀਕ ਨਹੀਂ ਕੱਟਿਆ ਹੈ
ONTOLOGY:
शारीरिक वस्तु (Anatomical)वस्तु (Object)निर्जीव (Inanimate)संज्ञा (Noun)
Wordnet:
asmখত
bdनाथांख्रिनि खानाय
benজুলপি
kanಕಿವಿಪಕ್ಕದ ಕೂದಲು
kasڈَکھ
kokगले
marकल्ला
oriକଲି
See : ਪੈਨ

Comments | अभिप्राय

Comments written here will be public after appropriate moderation.
Like us on Facebook to send us a private message.
TOP