ਉਹ ਚਬੂਤਰਾ ਜੋ ਉਸ ਖੱਡੇ ਦੇ ਉੱਪਰ ਬਣਾਇਆ ਜਾਂਦਾ ਹੈ,ਜਿਸ ਵਿਚ ਮੁਸਲਮਾਨ,ਇਸਾਈਆਂ ਆਦਿ ਦਾ ਮੁਰਦਾ ਗੱਡਿਆ ਰਹਿੰਦਾ ਹੈ
Ex. ਉਹ ਹਰ ਰੋਜ਼ ਸ਼ਾਮ ਨੂੰ ਆਪਣੀ ਮਾਂ ਦੀ ਕਬਰ ਤੇ ਮੋਮਬੱਤੀ ਜਲਾਉਂਦਾ ਹੈ
HOLO COMPONENT OBJECT:
ਮਕਬਰਾ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmসমাধি
bdकबर
gujકબ્ર
hinकब्र
kanಸಮಾಧಿ
kasپیوٗر
kokथडगें
malശവകുടീരം
marथडगे
mniꯅꯤꯡꯁꯤꯡ꯭ꯐꯨꯔꯥ
oriକବର
tamகல்லறை
telగోరి
ਉਹ ਗੱਡਾ ਜਿੱਥੇ ਮੁਸਲਮਾਨ,ਇਸਾਈ,ਛਹੂਦੀਆਂ ਦਾ ਮੁਰਦਾੲ ਗੱਡਿਆ ਜਾਂ ਦਫ਼ਨਾਇਆ ਜਾਂਦਾ ਹੈ
Ex. ਮਹਾਨ ਸੂਫੀ ਸੰਤ ਨੂੰ ਦਫ਼ਨਾਉਣ ਦੇ ਲਈ ਬਹੁਤ ਲੋਕਾਂ ਨੇ ਮਿਲ ਕੇ ਉਸਦੀ ਕਬਰ ਪੱਟੀ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
kasقبر
kokफोण
malകബറ്
marकबर
sanमृतगर्तः
telగొయ్యి
urdقبر