ਖੇਤ ਵਿਚ ਪਾਣੀ ਖਿੱਚਣ ਦਾ ਲੱਕੜ ਦਾ ਉਹ ਉਪਕਰਣ ਜੋ ਤਿੰਨ ਜਾਂ ਚਾਰ ਹੱਥ ਦਾ ਲੱਕੜ ਦਾ ਹੁੰਦਾ ਹੈ
Ex. ਉਹ ਹੱਥੇ ਨਾਲ ਪਾਣੀ ਖਿੱਚ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਔਜ਼ਾਰ ਆਦਿ ਦਾ ਉਹ ਭਾਗ ਜਿਸ ਨਾਲ ਉਸਨੂੰ ਪਕੜਦੇ ਹਨ
Ex. ਬਰਤਨ ਦਾ ਹੱਥਾ ਟੁੱਟ ਜਾਣ ਨਾਲ ਉਸਨੂੰ ਪਕੜਨ ਵਿਚ ਮੁਸ਼ਕਲ ਹੁੰਦੀ ਹੈ
ONTOLOGY:
भाग (Part of) ➜ संज्ञा (Noun)
ਨਵਾਰ ਬੁਣਨ ਵਿਚ ਕੰਘੀ ਦੀ ਤਰ੍ਹਾਂ ਦਾ ਇਕ ਔਜਾਰ
Ex. ਹੱਥੇ ਨਾਲ ਸੂਤ ਬਠਾਇਆ ਜਾਂਦਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਚੱਕੀ ਦੇ ਵਿਚ ਦੀ ਕਿੱਲੀ ਜਿਸਤੇ ਉਪਰ ਵਾਲਾ ਪਟ ਘੁੰਮਦਾ ਹੈ
Ex. ਮੰਜਰੀ ਨੇ ਹਿੱਲ ਰਹੇ ਹੱਥੇ ਨੂੰ ਠੋਕ ਕੇ ਠੀਕ ਕੀਤਾ
ONTOLOGY:
भाग (Part of) ➜ संज्ञा (Noun)
Wordnet:
mniꯆꯀꯔ꯭ꯤꯒꯤ꯭ꯃꯈꯣꯛ
urdاَکَھوٹ , اَکَھوٹا
ਲੱਕੜੀ ਜਾਂ ਲੋਹੇ ਦਾ ਡੰਡਾ ਜਿਸ ਤੇ ਗਡਾਰੀ ਘੁੰਮਦੀ ਹੈ
Ex. ਹੱਥਾ ਘਸ ਕੇ ਟੁੱਟ ਗਿਆ
ONTOLOGY:
भाग (Part of) ➜ संज्ञा (Noun)
ਉਹ ਲੱਕੜੀ ਦਾ ਟੁਕੜਾ ਜੋ ਜੁਲਾਹਿਆਂ ਦੀ ਕੰਘੀ ਵਿੱਚ ਲਗਦਾ ਹੈ
Ex. ਜੁਲਾਹਾ ਹੱਥੇ ਦੀ ਮੁਰੰਮਤ ਕਰ ਰਿਹਾ ਹੈ
ONTOLOGY:
भाग (Part of) ➜ संज्ञा (Noun)