Dictionaries | References

ਸਮਾਂ

   
Script: Gurmukhi

ਸਮਾਂ

ਪੰਜਾਬੀ (Punjabi) WN | Punjabi  Punjabi |   | 
 noun  ਮਿੰਟਾਂ,ਘੰਟਿਆਂ,ਸਾਲਾਂ ਆਦਿ ਵਿਚ ਮਾਪੀ ਜਾਣ ਵਾਲੀ ਦੂਰੀ ਜਾਂ ਗਤੀ ਜਿਸ ਨਾਲ ਭੂਤ,ਵਰਤਮਾਨ ਆਦਿ ਦਾ ਗਿਆਨ ਹੁੰਦਾ ਹੈ   Ex. ਸਮਾਂ ਕਿਸੇ ਦਾ ਇੰਤਜਾਰ ਨਹੀਂ ਕਰਦਾ / ਤੁਸੀ ਕਿਹੜੇ ਜ਼ਮਾਨੇ ਦੀ ਗੱਲ ਕਰ ਰਹੇ ਹੋ / ਸਮਾਂ ਕਿਵੇ ਬੀਤਦਾ ਹੈ ਕੁੱਝ ਪਤਾ ਨਹੀਂ ਚੱਲਦਾ / ਉਹ ਕੁੱਝ ਟਾਇਮ ਦੇ ਲਈ ਇੱਥੇ ਵੀ ਆਇਆ ਸੀ
ONTOLOGY:
समय (Time)अमूर्त (Abstract)निर्जीव (Inanimate)संज्ञा (Noun)
Wordnet:
 noun  ਸਾਧਨ ਦੇ ਰੂਪ ਵਿਚ ਸਮਝੀ ਜਾਣ ਵਾਲੀ ਉਹ ਕਾਲਅਵਿਧੀ ਜੋ ਕਿਸੇ ਦੇ ਵੱਸ ਵਿਚ ਹੋਵੇ   Ex. ਮੇਰੇ ਕੋਲ ਖਾਣਾ ਖਾਣ ਦਾ ਸਮਾਂ ਨਹੀਂ ਹੈ / ਮੇਰਾ ਜਿਆਦਾ ਸਮਾਂ ਤਾਂ ਤੁਹਾਡੇ ਇਸ ਕੰਮ ਵਿਚ ਚਲਾ ਗਿਆ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
Wordnet:
urdوقت , مدت , زمانہ , عرصہ
 noun  ਉਹ ਸਮਾਂ ਜਿਸਦੇ ਦੂਆਰਾ ਕਿਸੇ ਦਾ ਜੀਵਨ ਬਣਿਆ ਰਹਿੰਦਾ ਹੈ   Ex. ਰਾਜੇ ਦਾ ਆਖਰੀ ਸਮਾਂ ਬਹੁਤ ਕਸ਼ਟ ਵਾਲਾ ਰਿਹਾ
ONTOLOGY:
अवधि (Period)समय (Time)अमूर्त (Abstract)निर्जीव (Inanimate)संज्ञा (Noun)
Wordnet:
urdوقت , گھڑی , زمانہ , مدت
 noun  ਅਨੁਭਵ ਦਾ ਸਾਰਤੱਤ ਜਿਸ ਵਿਚ ਘਟਨਾਵਾਂ ਭਵਿੱਖ ਤੋਂ ਵਰਤਮਾਨ ਵਿਚ ਹੋਕੇ ਭੂਤ ਵਿਚ ਜਾਂਦੀਆਂ ਹਨ   Ex. ਹਰ ਇਕ ਦੇ ਜੀਵਨ ਵਿਚ ਅਲੱਗ ਤਰ੍ਹਾਂ ਦੇ ਸਮੇਂ ਆਉਂਦੇ ਹਨ
ONTOLOGY:
अमूर्त (Abstract)निर्जीव (Inanimate)संज्ञा (Noun)
Wordnet:
urdوقت , ٹائم
   see : ਵਕਤ, ਦਿਨ, ਕਾਲ, ਮੋਹਲਤ, ਡੰਗ, ਚੋਥਾ ਵਿਸਥਾਰ

Comments | अभिप्राय

Comments written here will be public after appropriate moderation.
Like us on Facebook to send us a private message.
TOP