Dictionaries | References

ਸ਼ਬਦ

   
Script: Gurmukhi

ਸ਼ਬਦ     

ਪੰਜਾਬੀ (Punjabi) WN | Punjabi  Punjabi
noun  ਅੱਖਰਾਂ ਜਾਂ ਵਰਣਾਂ ਆਦਿ ਤੋਂ ਬਣਿਆ ਹੋਇਆ ਅਤੇ ਮੂੰਹ ਤੋਂ ਉਚਾਰਿਤ ਜਾਂ ਲਿਖਿਆ ਜਾਣ ਵਾਲਾ ਉਹ ਸੰਕੇਤ ਜੋ ਕਿਸੀ ਭਾਵ,ਕਾਰਜ ਜਾਂ ਗੱਲ ਦਾ ਬੋਧਕ ਹੁੰਦਾ ਹੈ   Ex. ਸ਼ਬਦਾਂ ਦੇ ਉਚਿਤ ਸੰਯੋਜਨ ਨਾਲ ਵਾਕ ਬਣਦੇ ਹਨ
HOLO COMPONENT OBJECT:
ਚਰਨ
HOLO MEMBER COLLECTION:
ਵਾਕ ਸ਼ਬਦਾਵਲੀ
HYPONYMY:
ਕਿਰਿਆ ਕੌੜੇ ਬੋਲ ਨਾਮ ਉਪਾਧੀ ਹਾਂ ਧੰਨਵਾਦ ਸਮਾਨਅਰਥਕ ਮੰਤਰ ਨਾ ਨਾਂਵ ਉਪਸਰਗ ਛੀ ਛੀ ਕਰਮ ਪਰਤੇ ਵਿਸ਼ੇਸ਼ਣ ਬਹੁਅਰਥਕ ਪੜਨਾਂਵ ਯੋਜਕ ਕਿਰਿਆ ਵਿਸ਼ੇਸ਼ਣ ਵਿਰੋਧੀ ਲੋਕਪ੍ਰਿਯ ਸ਼ਬਦ ਘੱਟ ਪ੍ਰਚਲਿਤ ਸ਼ਬਦ ਵਰਗ ਅੰਗਵਾਚਕ ਸੰਬੋਧਨ ਓਹੋ ਜੀ ਬਮ ਤਤਸਮ ਸ਼ਬਦ ਤਦ੍ਰਵ ਸ਼ਬਦ ਵਚਨਮਾਤਰ ਸਮਾਸ ਸਾਹਿਬ ਸੰਖਿਪਤ ਬਹੁਅਰਥੀ ਸਵਾਹਾ ਨਿਪਾਤ ਪਾਸਵਰਡ ਅਪਭ੍ਰੰਸ਼ ਸ਼ਾਬਾਸ਼ ਅਲਵਿਦਾ ਬਾਈ ਰੂੜ੍ਹ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਲਫਜ
Wordnet:
bdसोदोब
hinशब्द
kanಪದ
kasلَفٕظ
malവാക്ക്
mniꯋꯥꯍꯩ
nepशब्द
sanपदम्
telశబ్దం
urdکلمہ , لفظ
noun  ਕਿਸੇ ਸਾਧੂ ਮਹਾਤਮਾ ਦੇ ਵਚਨ ਜੋ ਸਾਨੂੰ ਲਿਖਿਤ ਰੂਪ ਵਿਚ ਉਪਲਬਧ ਹਨ   Ex. ਕਬੀਰ, ਗੁਰੂਨਾਨਕ ਆਦਿ ਦੇ ਸ਼ਬਦ ਬਹੁਤ ਪ੍ਰਚਲਿਤ ਹਨ
ONTOLOGY:
अमूर्त (Abstract)निर्जीव (Inanimate)संज्ञा (Noun)
Wordnet:
gujસબદ
hinसबद
kokसबद
malസബത്ത്
urdسَبَد
noun  ਵੇਦ ਦੀ ਇਕ ਖੰਡ ਜਾਂ ਪਾਉੜੀ ਆਦਿ   Ex. ਪੰਡਤ ਹਰ ਰੋਜ਼ ਇਕ ਸ਼ਬਦ ਦਾ ਪਾਠ ਕਰਦਾ ਹੈ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
SYNONYM:
ਪਾਉੜੀ
Wordnet:
benঅভিষঙ্গা
gujઅભિષંગા
hinअभिषंगा
kokअभिषंगा
marअभिषंगा
oriଅଭିଷଙ୍ଗା
urdابھیشنگا
See : ਆਵਾਜ਼, ਸ਼ਾਬਦਿਕ

Comments | अभिप्राय

Comments written here will be public after appropriate moderation.
Like us on Facebook to send us a private message.
TOP