Dictionaries | References

ਵਿਸ਼ਮ

   
Script: Gurmukhi

ਵਿਸ਼ਮ     

ਪੰਜਾਬੀ (Punjabi) WN | Punjabi  Punjabi
noun  ਸੰਗੀਤ ਵਿਚ ਤਾਲ ਦਾ ਇਕ ਭੇਦ   Ex. ਸੰਗੀਤਕਾਰ ਵਿਸ਼ਮ ਵਜਾ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਵਿਸ਼ਮ ਤਾਲ
Wordnet:
benবিষম তাল
gujવિષમ
hinविषम
marविषम
oriବିଷମ
sanविषमतालः
urdوسم , وسم تال
noun  ਉਹ ਛੰਦ ਜਿਸ ਦੇ ਚਾਰ ਚਰਨਾਂ ਵਿਚ ਅੱਖਰਾਂ ਦੀ ਸੰਖਿਆ ਸਮਾਨ ਨਾ ਹੋਵੇ   Ex. ਇਸ ਕਵਿਤਾ ਵਿਚ ਵਿਸ਼ਮ ਅਧਿਕ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਵਿਸ਼ਮ ਛੰਦ
Wordnet:
benবিষম ছন্দ
gujવિષમ
hinविषम
oriବିଷମ
urdغیرمساوی چھند , وسم چھند , نابرابرچھند
noun  ਇਕ ਅਰਥ ਅਲੰਕਾਰ ਜਿਸ ਵਿਚ ਦੋ ਵਿਰੋਧੀ ਵਸਤੂਆਂ ਦੇ ਸੰਬੰਧ ਵਿਚ ਔਚਤਯ ਦੀ ਕਮੀ ਦੱਸੀ ਜਾਂਦੀ ਹੈ   Ex. ਉਹਨਾਂ ਦੀਆਂ ਰਚਨਾਵਾਂ ਵਿਚ ਵਿਸ਼ਮ ਦੀ ਅਧਿਕਤਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਬਿਸਮਾਦ ਵਿਸ਼ਮ ਅਲੰਕਾਰ
Wordnet:
benবিষম
gujવિષમ
hinविषम
oriବିଷମ
noun  ਚਾਰ ਤਰ੍ਹਾਂ ਦੀਆਂ ਜਠਰਾਗਨੀਆਂ ਵਿਚੋਂ ਇਕ   Ex. ਵੈਦ ਦੇ ਅਨੁਸਾਰ ਮੇਰੇ ਪੇਟ ਵਿਚ ਵਿਸ਼ਮ ਦੀ ਅਧਿਕਤਾ ਹੈ
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
SYNONYM:
ਵਿਸ਼ਮ ਜਠਰਾਗਨੀ
Wordnet:
benবিষম
gujવિષમ
hinविषम
oriବିଷମ

Comments | अभिप्राय

Comments written here will be public after appropriate moderation.
Like us on Facebook to send us a private message.
TOP