adjective ਜਿਸਦਾ ਇਕ ਪੈਰ ਨਕਾਰਾ ਹੋ ਕੇ ਟੁੱਟ ਗਿਆ ਹੋਵੇ
Ex.
ਲੰਗੜਾ ਵਿਅਕਤੀ ਵਿਸਾਖੀ ਦੇ ਸਹਾਰੇ ਚਲਣ ਦੀ ਕੋਸ਼ਿਸ਼ ਕਰ ਰਿਹਾ ਹੈ ONTOLOGY:
गुणसूचक (Qualitative) ➜ विवरणात्मक (Descriptive) ➜ विशेषण (Adjective)
Wordnet:
asmলেঙেৰা
bdलेंग्रा
benখোঁড়া
gujલંગડો
hinलँगड़ा
kanಕುಂಟ
kasلوٚنگ
kokलंगडें
malമുടന്തന്
marपांगळा
mniꯈꯣꯡ꯭ꯇꯦꯛꯄ
nepलङ्गडो
oriଲେଙ୍ଗଡ଼ା
sanपङ्गु
tamநொண்டியான
telకుంటివాడైన
urdلنگڑا , لنگ , پاشکستہ
adjective ਜਿਸਦਾ ਇਕ ਪਾਵਾ ਟੁੱਟ ਗਿਆ ਹੋਵੇ
Ex.
ਲੰਗੜੀ ਕੁਰਸੀ ਤੇ ਬੈਠਦੇ ਹੀ ਉਹ ਡਿੱਗ ਗਿਆ ONTOLOGY:
अवस्थासूचक (Stative) ➜ विवरणात्मक (Descriptive) ➜ विशेषण (Adjective)
Wordnet:
benভাঙ্গা
gujલૂલું
kanಕುಂಟಿ
marपायमोडका
mniꯃꯈꯣꯡ꯭ꯅꯥꯝꯃ꯭ꯇꯦꯛꯂꯕ
nepलङ्गडो
oriଭଙ୍ଗା
tamகால் உடைந்த
telకుంటిదైన
urdلنگڑا
adjective ਜਿਸਦਾ ਪੈਰ ਚੱਲਣ ਵਿਚ ਲਚਕਦਾ ਹੋਵੇ
Ex.
ਕਿਸਾਨ ਲੰਗੜੇ ਬਲਦ ਨੂੰ ਸਾਨੀ-ਪਾਨੀ ਦੇ ਰਿਹਾ ਹੈ ONTOLOGY:
संबंधसूचक (Relational) ➜ विशेषण (Adjective)
Wordnet:
bdफेहा फेहा थाबायग्रा
gujરાંટું
kanಕುಂಟೆತ್ತಿಗೆ
malവളഞ്ഞ കാലുള്ള
tamகட்டிய
urdلنگڑا , لنگ
adjective ਜਿਸ ਦੇ ਪੈਰ ਜਾਂ ਲੱਤ ਵਿਚ ਨੁਕਸ ਹੋਵੇ
Ex.
ਇਸ ਪ੍ਰਤੀਯੋਗਤਾ ਵਿਚ ਕੇਵਲ ਲੰਗੜੇ ਵਿਅਕਤੀ ਹੀ ਭਾਗ ਲੈ ਸਕਦੇ ਹਨ ONTOLOGY:
अवस्थासूचक (Stative) ➜ विवरणात्मक (Descriptive) ➜ विशेषण (Adjective)
Wordnet:
asmবিকলাংগ
benপ্রতিবন্ধী
gujઅપંગ
hinलुंज
kanಅಂಗವಿಕಲ
kasموزوٗر
kokलंगडो
mniꯃꯈꯣꯡ꯭ꯁꯣꯏꯅꯥꯏꯕ
nepलुलो लङ्गडो
oriଶାରିରୀକ ଅକ୍ଷମ
sanविकलाङ्ग
tamஊனமுற்ற
urdلنگڑا , لنگ , للا
adjective ਜਿਸ ਦੇ ਦੋਨੋਂ ਪੈਰ ਟੁੱਟੇ ਹੋਏ ਹੋਣ
Ex.
ਲੰਗੜਾ ਆਦਮੀ ਪਹੀਏਦਾਰ ਕੁਰਸੀ ਦੀ ਸਹਾਇਤਾ ਨਾਲਚੱਲ ਸਕਦਾ ਹੈ ONTOLOGY:
अवस्थासूचक (Stative) ➜ विवरणात्मक (Descriptive) ➜ विशेषण (Adjective)
Wordnet:
benপঙ্গু
kanಕುಂಟ
kokपंगूळ
malമുടന്തനായ
tamமுடமான
telవైకల్యంకలిగిన
urdپنگو , اپاہج , لنگڑا
noun ਉਹ ਵਿਅਕਤੀ ਜਿਸਦਾ ਇਕ ਪੈਰ ਬੇਕਾਰ ਹੋ ਗਿਆ ਹੋਵੇ ਜਾਂ ਟੁੱਟ ਗਿਆ ਹੋਵੇ
Ex.
ਲੰਗੜਾ ਫੌੜੀ ਦੇ ਸਹਾਰੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ONTOLOGY:
व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
Wordnet:
gujલંગડું
kanಕುಂಟ
kasلوٚنٛگ
kokलंगडें
malമുടന്തന്
mniꯈꯣꯡꯇꯦꯛꯄ
oriଛୋଟା
sanपङ्गुः
tamநொண்டி
telకుంటివాడు
urdشکستہ پا , اپاہج , لنگڑا
adjective ਜੋ ਪੈਰ ਵਿਚ ਕਿਸੇ ਪ੍ਰਕਾਰ ਦਾ ਦੁੱਖ ,ਦੋਸ਼ ਜਾਂ ਵਿਕਾਰ ਹੋਣ ਦੇ ਕਾਰਨ ਲਚਕੇ ਚੱਲਦਾ ਹੋਵੇ
Ex.
ਲੰਗੜਾ ਰੋਗੀ ਥੋੜ੍ਹੀ ਦੂਰ ਚੱਲ ਕੇ ਬੈਠ ਗਿਆ ONTOLOGY:
अवस्थासूचक (Stative) ➜ विवरणात्मक (Descriptive) ➜ विशेषण (Adjective)
Wordnet:
benল্যাংড়া
kanಕುಂಟುವ
kokलंगडो
malമുടാന്തനായ
sanपङ्गु
telవంగుట
urdلنگڑا , اپاہج
noun ਉਹ ਜਿਸ ਦੇ ਹੱਥ ਜਾਂ ਪੈਰ ਵਿਚ ਵਿਕਾਰ ਹੋ
Ex.
ਸਰਕਸ ਵਿਚ ਲੰਗੜਿਆਂ ਦਾ ਕਾਰਨਾਮਾ ਦੇਖ ਦਰਸ਼ਕ ਹੈਰਾਨ ਸਨ ONTOLOGY:
व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
SYNONYM:
ਲੰਙਾ ਲੰਝਾ ਲੂਲਾ-ਲੰਗੜਾ ਲੁੰਝਾ
Wordnet:
asmলেঙেৰা
bdबेंगुरा मानसि
kokलंगडें
marलुळा
mniꯈꯣꯡꯁꯦꯛꯄ
urdلنگڑا , لنگڑا لولا , لنج
See : ਲੰਗੜਾ ਅੰਬ