Dictionaries | References ਲ ਲੀਲਾ Script: Gurmukhi Meaning Related Words ਲੀਲਾ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਕੇਵਲ ਮਨੋਰੰਜਨ ਦੇ ਲਈ ਕੀਤਾ ਜਾਣ ਵਾਲਾ ਕੰਮ Ex. ਮਾਂ ਯਸ਼ੋਧਾ ਬਾਲ ਕ੍ਰਿਸ਼ਨ ਦੀ ਲੀਲਾ ਦੇਖ ਕੇ ਬਹੁਤ ਪ੍ਰਸੰਨ ਹੁੰਦੀ ਸੀ HYPONYMY:ਰਾਸ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun) SYNONYM:ਲੀਲ੍ਹਾWordnet:asmলীলা benলীলা gujલીલા hinलीला kokलिला marलीला mniꯀꯨꯝꯍꯩ tamகுறும்பு telలీల urdکھیل , عیش و نشاط , لیلا noun ਅਵਤਾਰਾਂ ਜਾਂ ਦੇਵਤਿਆਂ ਦੇ ਚਰਿੱਤਰ ਦਾ ਅਭਿਨੈ ਜਾਂ ਅਦਾਕਾਰੀ Ex. ਰਾਮਨੌਮੀ ਦੇ ਮੌਕੇ ਤੇ ਪਿੰਡ ਵਿਚ ਰਾਮ ਦੀ ਲੀਲਾ ਦਾ ਆਯੋਜਨ ਕੀਤਾ ਗਿਆ ਹੈ HYPONYMY:ਰਾਮਲੀਲਾ ਰਾਸਲੀਲਾ ONTOLOGY:कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:kanಲೀಲೆ kasلیٖلا kokरणमालें malഅവതരണം tamலீலை telనాటకం urdلیلا noun ਇਕ ਮਾਤ੍ਰਿਕ ਛੰਦ Ex. ਲੀਲਾ ਦੇ ਹਰੇਕ ਚਰਨ ਵਿਚ ਬਾਰਾਂ ਮਾਤ੍ਰਵਾਂ ਹੁੰਦੀਆਂ ਹਨ ONTOLOGY:गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:urdلِیلا noun ਇਕ ਵਰਣਕ ਛੰਦ Ex. ਲੀਲਾ ਦੇ ਹਰੇਕ ਚਰਨ ਵਿਚ ਕ੍ਰਮਵਾਰ ਭਗਣ,ਨਗਣ ਅਤੇ ਇਕ ਗੁਰੂ ਹੁੰਦਾ ਹੈ ONTOLOGY:गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)noun ਇਕ ਮਾਤ੍ਰਿਕ ਛੰਦ ਜਿਸ ਵਿਚ ਚੌਵੀ ਮਾਤ੍ਰਾਵਾਂ ਹੁੰਦੀਆਂ ਹਨ Ex. ਲੀਲਾ ਵਿਚ ਸੱਤ,ਸੱਤ,ਸੱਤ ਅਤੇ ਤਿੰਨ ਦੇ ਵਿਸ਼ਰਾਮ ਨਾਲ ਚੌਵੀ ਮਾਤ੍ਰਾਵਾਂ ਹੁੰਦੀਆਂ ਹਨ ONTOLOGY:गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:sanलीला See : ਨੀਲਾ ਰੰਗ Comments | अभिप्राय Comments written here will be public after appropriate moderation. Like us on Facebook to send us a private message. TOP