Dictionaries | References

ਮਾਸਿਕ

   
Script: Gurmukhi

ਮਾਸਿਕ

ਪੰਜਾਬੀ (Punjabi) WordNet | Punjabi  Punjabi |   | 
 adjective  ਹਰ ਮਹੀਨੇ ਦਾ   Ex. ਸਾਡੇ ਸਕੂਲ ਵਿਚ ਮਾਸਿਕ ਫੀਸ ਸੌ ਰੁਪਏ ਹੈ / ਇਸ ਪੱਤ੍ਰਿਕਾ ਵਿਚ ਕੁਝ ਮਹੱਤਵਪੂਰਨ ਕੰਮਾਂ ਦਾ ਮਾਸਿਕ ਵਿਵਰਣ ਦਿੱਤਾ ਗਿਆ ਹੈ
MODIFIES NOUN:
ONTOLOGY:
समयसूचक (Time)विवरणात्मक (Descriptive)विशेषण (Adjective)
 adjective  ਹਰ ਮਹੀਨੇ ਵਿਚ ਇਕ ਵਾਰ ਜਾਂ ਮਹੀਨੇ-ਮਹੀਨੇ ਭਰ ਵਿਚ ਹੋਣ ਵਾਲਾ   Ex. ਇਸ ਮੰਦਿਰ ਵਿਚ ਮਾਸਿਕ ਰਾਮਕਥਾ ਦਾ ਪ੍ਰਬੰਧ ਹੁੰਦਾ ਹੈ
MODIFIES NOUN:
ONTOLOGY:
समयसूचक (Time)विवरणात्मक (Descriptive)विशेषण (Adjective)
 noun  ਹਰ ਮਹੀਨੇ ਨਿਯਤ ਸਮੇਂ ਤੇ ਪ੍ਰਕਾਸ਼ਿਤ ਹੋਣ ਵਾਲੀ ਪੱਤ੍ਰਿਕਾ   Ex. ਇਹ ਮਾਸਿਕ ਜੋਤਿਸ਼ ਤੇ ਆਧਾਰਿਤ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP