Dictionaries | References

ਬੇਲਨ

   
Script: Gurmukhi

ਬੇਲਨ     

ਪੰਜਾਬੀ (Punjabi) WN | Punjabi  Punjabi
noun  ਲੰਬੂਤਰੇ ਆਕਾਰ ਦਾ ਕੋਈ ਵੱਡਾ ਪੁਰਜਾ ਜੋ ਯੰਤਰਾਂ ਵਿਚ ਲਗਦਾ ਹੋਵੇ   Ex. ਪੱਤਰਾ ਬਣਾਉਣ ਲਈ ਧਾਤੂ ਦੇ ਦੋ ਵੱਡੇ ਬੇਲਨਾਂ ਦੇ ਵਿਚ ਦੀ ਗੁਜ਼ਾਰਦੇ ਹਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
malറോളര്‍
oriବେଲନ
noun  ਕੋਈ ਗੋਲ ਅਤੇ ਲੰਬਾ ਰੁੜ੍ਹਣ ਵਾਲਾ ਪਦਾਰਥ   Ex. ਬੱਚੇ ਬੇਲਨ ਨਾਲ ਖੇਡ ਰਹੇ ਹਨ
HYPONYMY:
ਤੋਰੀਆ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
kasبیلنہٕ
oriରୋଲବାଡ଼ି
noun  ਇਕ ਪ੍ਰਕਾਰ ਦਾ ਝੋਨਾ   Ex. ਬੇਲਨ ਦੀ ਬਿਜਾਈ ਹੋ ਚੁੱਕੀ ਹੈ
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
Wordnet:
malബേലന്‍
oriବେଲନ ଧାନ
tamஒரு வகை அரிசி
noun  ਦੋ ਕਿਸ਼ਤੀਆਂ ਨੂੰ ਜੋੜ ਕੇ ਬਣਾਈ ਹੋਈ ਨੌਕਾ   Ex. ਬੇਲਨ ਦੀ ਸਹਾਇਤਾ ਨਾਲ ਡੁੱਬੀ ਹੋਈ ਕਿਸ਼ਤੀ ਨੂੰ ਪਾਣੀ ਵਿੱਚੋਂ ਕੱਢਿਆ ਜਾਂਦਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
gujબેલન
kasڈٕنٛگہٕ ناو
marकट्टुमरम
oriବେଲନ ନୌକା

Comments | अभिप्राय

Comments written here will be public after appropriate moderation.
Like us on Facebook to send us a private message.
TOP