Dictionaries | References ਫ ਫਲ Script: Gurmukhi Meaning Related Words ਫਲ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਵਨਸਪਤੀ ਵਿਚ ਹੋਣ ਵਾਲਾ ਗੁੱਦੇ ਜਾਂ ਬੀਜ ਨਾਲ ਭਰਪੂਰ ਬੀਜਕੋਸ਼ ਜੋ ਕਿਸੇ ਖਾਸ ਮੌਸਮ ਵਿਚ ਫੁੱਲ ਆਉਣ ਦੇ ਬਾਅਦ ਉਤਪੰਨ ਹੁੰਦਾ ਹੈ Ex. ਉਸਨੇ ਫਲ ਦੀ ਦੁਕਾਨ ਤੋਂ ਇਕ ਕਿੱਲੋਂ ਅੰਬ ਖਰੀਦਿਆ HOLO COMPONENT OBJECT:ਫਲਾਹਾਰ HYPONYMY:ਖਾਦ ਫਲ ਹਿੰਗੋਟ ਨਮੋਲੀ ਫਲੀ ਡੋਡੀ ਰੀਠਾ ਬਤੀਆ ਪਥਰੀ ਖਿਰਣੀ ਲਸੂੜਾ ਇੰਦਰ ਜੌਂ ਪੀਲੂ ਸ਼ਾਹਬਲੂਤ ਸਮੁਦਰਫਲ ਪੁਠਕੰਡਾ ਇੰਦਰਾਯਣ ਝੜਬੇਰੀ ਅੰਬ ਗੰਗੇਰੁਆ ਕਾਯਫਲ ਭਿਲਾਵਾਂ ਕੋਕਮ ONTOLOGY:प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਫਰੂਟWordnet:asmফল bdफिथाइ gujફળ hinफल kanಹಣ್ಣು kasمٮ۪وٕ malപഴം marफळ mniꯎꯍꯩ oriଫଳ tamபழம் telపండు urdپھل , ثمر , فر noun ਤੀਰ ਜਾਂ ਬਰਛੀ ਆਦਿ ਦੇ ਅੱਗੇ ਦਾ ਧਾਰਦਾਰ ਭਾਗ Ex. ਇਸ ਤੀਰ ਦਾ ਫਲ ਬਹੁਤ ਨੁਕੀਲਾ ਹੈ HYPONYMY:ਬਰਛੀ ONTOLOGY:भाग (Part of) ➜ संज्ञा (Noun)Wordnet:hinफल kanಕತ್ತಿಗಳ ಮೊನೆಯಾದ ತುದಿ kasپیوٚت oriମୂନ sanफलम् tamகொக்கி telబాణపుమొన urdدھار , نوک , انی , پھل noun ਉਮੀਦ ਦੇ ਉਲਟ ਜਾਂ ਵਿਰੁੱਧ ਘਟਨਾ Ex. ਆਪਣੇ ਕਰਮਾਂ ਦਾ ਫਲ ਸਵੀਕਾਰਨਾ ਹੀ ਸਾਡੀ ਨਿਯਤੀ ਹੈ ONTOLOGY:घातक घटना (Fatal Event) ➜ घटना (Event) ➜ निर्जीव (Inanimate) ➜ संज्ञा (Noun)Wordnet:benবিপরীত ফল kasوٕلٹہٕ , اَلدٕ بَدل malവിരുദ്ധമായിട്ടുള്ളത് marप्रतिकूल फळ oriବିପରୀତ tamஅனுகூலமற்றவை telఆచరణ urdناموافق , نامساعد , ناسازگار See : ਨਤੀਜਾ, ਸੀਲਾ Comments | अभिप्राय Comments written here will be public after appropriate moderation. Like us on Facebook to send us a private message. TOP