Dictionaries | References

ਪਾਪੀ

   
Script: Gurmukhi

ਪਾਪੀ

ਪੰਜਾਬੀ (Punjabi) WN | Punjabi  Punjabi |   | 
 adjective  ਪਾਪ ਨਾਲ ਪਰੀਪੂਰਣ   Ex. ਪ੍ਰਭੂ ਸਾਨੂੰ ਪਾਪੀ ਜੀਵਨ ਤੋਂ ਮੁਕਤੀ ਦਿਓ
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਕੁਕਰਮ ਕਰਨ ਵਾਲਾ ਜਾਂ ਜੋ ਚੰਗੇ ਕਰਮ ਨਾ ਕਰਦਾ ਹੋਵੇ   Ex. ਪਾਪ ਤੋਂ ਡਰੋ, ਪਾਪੀ ਵਿਅਕਤੀ ਤੋਂ ਨਹੀਂ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਜੋ ਪਾਪ ਕਰਦਾ ਹੋਵੇ ਜਾਂ ਪਾਪ ਕਰਣ ਵਾਲਾ   Ex. ਧਾਰਮਿਕ ਗ੍ਰੰਥਾ ਵਿਚ ਵਰਣਨ ਕੀਤਾ ਗਿਆ ਹੈ ਕਿ ਜਦੋ-ਜਦੋ ਧਰਤੀ ਤੇ ਪਾਪ ਵੱਧਦਾ ਹੈ,ਉਦੋਂ-ਉਦੋਂ ਰੱਬ ਲੈ ਕੇ ਪਾਪੀ ਵਿਅਕਤਿਆ ਦਾ ਵਿਨਾਸ਼ ਕਰ ਦਿੰਦੇ ਹਨ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
Wordnet:
kasگۄناہ گار
mniꯆꯨꯝꯗꯕ꯭ꯊꯧꯑꯣꯡ
tamபாவம் செய்த
urdگناہ گار , مجرم , عاصی , خطاکار , خاطی , بدکار , پاپی
 noun  ਪਾਪ ਕਰਨ ਵਾਲਾ ਵਿਅਕਤੀ   Ex. ਪਾਪੀ ਨੂੰ ਸਮਾਜ ਵਿਚ ਭੈੜੀ ਨਜ਼ਰ ਨਾਲ ਵੇਖਿਆ ਜਾਂਦਾ ਹੈ
ATTRIBUTES:
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
 noun  ਉਹ ਜੋ ਪਾਪ ਕਰੇ ਜਾਂ ਪਾਪ ਕਰਨ ਵਾਲਾ ਵਿਅਕਤੀ   Ex. ਪਾਪੀਆਂ ਦਾ ਜੀਵਨ ਅਸ਼ਾਤੀ ਨਾਲ ਭਰਿਆ ਹੁੰਦਾ ਹੈ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
Wordnet:
kasگۄناہ گار
mniꯄꯥꯄꯤ
urdگناہ گار , بد کار , خبیص , عاصی , خطاکار , مجرم
   see : ਬੁਰਾ

Comments | अभिप्राय

Comments written here will be public after appropriate moderation.
Like us on Facebook to send us a private message.
TOP