Dictionaries | References

ਪਹਿਚਾਣ

   
Script: Gurmukhi

ਪਹਿਚਾਣ     

ਪੰਜਾਬੀ (Punjabi) WN | Punjabi  Punjabi
adjective  ਜੋ ਜਾਣਿਆ ਪਹਿਚਾਣਿਆ ਹੋਵੇ ਜਾਂ ਜਿਸ ਨੂੰ ਜਾਣਿਆ ਗਿਆ ਹੋਵੇ   Ex. ਉਹ ਕੁੱਝ ਜਾਣੇ ਪਹਿਚਾਣੇ ਲੋਕਾਂ ਦੇ ਨਾਲ ਘੁੰਮ ਘੁੰਮ ਕੇ ਸਭ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦੇ ਰਿਹਾ ਸੀ
MODIFIES NOUN:
ਅਵਸਥਾਂ ਵਸਤੂ ਕਿਰਿਆ
ONTOLOGY:
संबंधसूचक (Relational)विशेषण (Adjective)
SYNONYM:
ਪਹਿਚਾਣਦੇ ਪਛਾਣ ਜਾਣ ਪਹਿਚਾਣ ਜਾਣੂ
Wordnet:
asmপৰিচিত
bdसिनायनाय
benপরিচিত
gujપરિચિત
hinपरिचित
kanಪರಿಚಯಸ್ಥ
kasزٲنۍ کار
kokवळखीचो
malപരിചയമുള്ള
marपरिचित
mniꯁꯛꯈꯪ ꯃꯥꯏꯈꯪꯅꯕ
nepपरिचित
oriପରିଚିତ
telపరిచయమైన
urdآشنا , واقف کار , شناسا , متعارف , معروف , روبرو , جاناپہچانا
noun  ਕਿਸੇ ਵਿਅਕਤੀ ਦੇ ਨਾਮ,ਧਨ,ਕਰਮ ਆਦਿ ਨਾਲ ਸੰਬੰਧ ਰੱਖਣ ਵਾਲੀਆਂ ਸਾਰੀਆਂ ਜਾਂ ਕੁੱਝ ਗੱਲਾਂ ਜੋ ਕਿਸੇ ਨੂੰ ਦੱਸੀਆਂ ਜਾਣ   Ex. ਮੈਂ ਉਹਨਾਂ ਦੀ ਪਹਿਚਾਣ ਵਿਚ ਕੁੱਝ ਕਹਿਣਾ ਚਾਹੁੰਦਾ ਹਾਂ /ਤੁਹਾਡੀ ਤਾਰੀਫ ?
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
SYNONYM:
ਤਾਰੀਫ ਤਰੀਫ ਵਡਿਆਈ
Wordnet:
asmপৰিচয়
benপরিচয়
gujપરિચય
hinपरिचय
kasتعارُف
kokवळख
malപ്രശംസ
mniꯁꯛꯇꯥꯛ꯭ꯋꯥꯔꯣꯜ
oriପରିଚୟ
telపరిచయము
urdتعارف , تعریف , شناسائی , واقفیت , جان پہچان
noun  ਪਹਿਚਾਨਣ ਦੀ ਕਿਰਿਆ ਜਾਂ ਭਾਵ   Ex. ਤਾਂਬੇ ਦੀ ਪਹਿਚਾਣ ਪੱਥਰ ਕਾਲ ਵਿਚ ਹੀ ਹੋ ਗਈ ਸੀ
HYPONYMY:
ਪਹਿਚਾਣ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਪਰਖ ਸ਼ਿਨਾਖਤ ਸ਼ਨਾਖਤ
Wordnet:
asmচিনাক্তকৰণ
bdसिनाथि
benচেনা
gujઓળખ
kanಗುರುತು
kasپہچان
kokवळख
nepपहिचान
sanअभिज्ञानम्
tamஅறிந்து கொள்ளுதல்
urdشناخت , پہپچان , انکشاف
noun  ਗੁਣ-ਦੋਸ਼ ਦਾ ਠੀਕ-ਠੀਕ ਪਤਾ ਲਗਾਉਂਣ ਵਾਲੀ ਦ੍ਰਿਸ਼ਟੀ   Ex. ਉਸਦੀ ਪਹਿਚਾਣ ਦੀ ਦਾਦ ਦੇਣੀ ਚਾਹੀਦੀ ਹੈ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
SYNONYM:
ਪਛਾਣ ਪਰਖ ਨਜ਼ਰ ਨਿਗਾਹ
Wordnet:
benমানুষ চেনার ক্ষমতা
kanಪರಿಚಯ
kokपारखी
malതിരിച്ചറിവ്
oriଚିହ୍ନରାଗୁଣ
urdپہچان , نظر , بصارت , نگاہ
noun  ਬੋਧ ਹੋਣ ਦੀ ਅਵਸਥਾ ਜਾਂ ਕਿਰਿਆ   Ex. ਨੇਤਰਹੀਣ ਸ਼ਪਰਸ਼ ਆਦਿ ਨਾਲ ਵਸਤੂਆਂ ਦੀ ਪਹਿਚਾਣ ਕਰਦੇ ਹਨ
ONTOLOGY:
अवस्था (State)संज्ञा (Noun)
SYNONYM:
ਬੋਧ ਗਿਆਨ ਗਿਆਤ
Wordnet:
gujઅવબોધન
hinअवबोधन
kokबोधन
oriଅବବୋଧନ
sanअवबोधः
urdسمجھ , فہم , جانکاری , علم
noun  ਕਿਸੇ ਦੇ ਗੁਣ,ਮੁੱਲ,ਯੋਗਤਾ ਆਦਿ ਨੂੰ ਜਾਨਣ ਦੀ ਕਿਰਿਆ ਜਾਂ ਭਾਵ   Ex. ਭਾਰਤ ਦੀ ਪਹਿਚਾਣ ਇਸ ਦੀ ਅਨੇਕਤਾ ਵਿਚ ਏਕਤਾ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਪਛਾਣ ਪਰਖ
Wordnet:
oriପରିରୟ
sanप्रज्ञानम्
urdپہچان , شناخت
noun  ਕਿਸੇ ਨੂੰ ਦੇਖ ਜਾਂ ਜਾਣ ਕੇ ਇਹ ਦੱਸਣ ਦੀ ਕਿਰਿਆ ਕਿ ਇਹ ਉਹੀ ਹੈ   Ex. ਚਸ਼ਮਦੀਦ ਗਵਾਹ ਦੇ ਅਭਾਵ ਵਿਚ ਅਪਰਾਧੀ ਦੀ ਪਹਿਚਾਣ ਨਾ ਹੋ ਸਕੀ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਪਛਾਣ
Wordnet:
asmচিনাক্ত
hinपहचान
kasشِناخت , پہچان
malതിരിച്ചറിയല്
mniꯁꯛ ꯈꯪꯕ
nepपहिचान
oriଚିହ୍ନଟ
sanअभिज्ञानम्
tamசாட்சி
urdشناخت , پہچان
See : ਲੱਛਣ, ਪ੍ਰਤੀਕ, ਜਾਣ ਪਹਿਚਾਣ

Comments | अभिप्राय

Comments written here will be public after appropriate moderation.
Like us on Facebook to send us a private message.
TOP