Dictionaries | References

ਤੇਲੀਆ

   
Script: Gurmukhi

ਤੇਲੀਆ

ਪੰਜਾਬੀ (Punjabi) WN | Punjabi  Punjabi |   | 
 adjective  ਤੇਲ ਦੀ ਤਰ੍ਹਾਂ ਚਿਕਨਾਹਟ ਲਏ ਹੋਏ   Ex. ਤੇਲੀਆ ਚਮੜੀ ਤੇ ਜ਼ਿਆਦਾ ਮੁਹਾਂਸੇ ਨਿਕਲਦੇ ਹਨ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਜਿਸ ਵਿਚ ਤੇਲ ਹੋਵੇ ਜਾਂ ਜਿਸ ਵਿਚੋਂ ਤੇਲ ਨਿਕਲ ਸਕਦਾ ਹੋਵੇ   Ex. ਤਿਲਹਨ ਤੇਲੀਆ ਹੁੰਦੇ ਹਨ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਤੇਲ ਵਾਲਾ ਜਾਂ ਤੇਲ ਸੰਬੰਧੀ   Ex. ਤੇਲੀਆ ਚੀਜ਼ਾਂ ਖਾਣ ਨਾਲ ਮੋਟਾਪਾ ਵੱਧਦਾ ਹੈ
MODIFIES NOUN:
ONTOLOGY:
संबंधसूचक (Relational)विशेषण (Adjective)
Wordnet:
 noun  ਇਕ ਪ੍ਰਕਾਰ ਦਾ ਜ਼ਹਿਰ ਜੋ ਇਕ ਪਹਾੜੀ ਪੌਦੇ ਦੀ ਜੜ ਹੈ   Ex. ਤੇਲੀਏ ਦਾ ਸਵਾਦ ਮਿੱਠਾ ਹੁੰਦਾ ਹੈ
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP