ਕਿਸੇ ਦੇ ਮਰਨ ਤੇ ਅੰਜੁਲੀ ਵਿਚ ਤਿਲ ਅਤੇ ਜਲ ਲੈਕੇ ਉਸਦੇ ਨਾਮ ਨਾਲ ਛੱਡਣ ਦੀ ਕਿਰਿਆ
Ex. ਸਭ ਲੋਕ ਘਾਟ ਤੇ ਤਿਲਾਂਜਲੀ ਦੇਣ ਗਏ ਹਨ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benতিলাঞ্জলী
hinतिलांजलि
malബലിതര്പ്പണം
marतिलांजली
oriତିଳତର୍ପଣ
urdتلانجلی
ਸਦਾ ਲਈ ਤਿਆਗ ਦੇਣਾ
Ex. ਉਸ ਨੂੰ ਘਰ ਪਰਿਵਾਰ ਦੀ ਤਿਲਾਂਜਲੀ ਤੋਂ ਕੀ ਮਿਲਿਆ?
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benজলাঞ্জলি
gujતિલાંજલિ
kokसर्वसंगपरित्याग
marतिलांजली