ਡੋਰੀ ਦੀ ਤਰ੍ਹਾਂ ਦਾ ਬਣਿਆ ਹੋਇਆ ਉਹ ਕੱਪੜਾ ਜੋ ਪਹਿਨਣ ਦੇ ਕੱਪੜਿਆ ਵਿਚ ਉਹਨਾਂ ਦੇ ਪੱਲੇ ਬੰਨਣ ਦੇ ਲਈ ਲਗਾਇਆ ਜਾਂਦਾ ਹੈ
Ex. ਮਾਂ ਬੱਚੀ ਦੇ ਝਬਲੇ ਦੀ ਤਣੀ ਬੰਨ ਰਹੀ ਹੈ
ONTOLOGY:
भाग (Part of) ➜ संज्ञा (Noun)
Wordnet:
benদড়ি
gujદોરી
hinतनी
kanಲಾಡಿ
tamதுணிநாடா
urdتنی , بند
ਕਿਸੇ ਵਸਤੂ ਜਿਵੇਂ ਥੈਲੇ ਆਦਿ ਨੂੰ ਟੰਗਣ ਜਾਂ ਚੁੱਕਣ ਦੇ ਲਈ ਉਸ ਨੂੰ ਲੱਗਿਆ ਫੀਤਾ ਜਾਂ ਪੱਟੀ
Ex. ਇਸ ਝੋਲੇ ਦੀ ਤਣੀ ਟੁੱਟ ਗਈ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benহ্যাণ্ডেল
hinटँगना
kasتَھپھ
urdٹنگنا , ہینڈل