Dictionaries | References

ਟੋਕਣਾ

   
Script: Gurmukhi

ਟੋਕਣਾ     

ਪੰਜਾਬੀ (Punjabi) WN | Punjabi  Punjabi
verb  ਕਿਸੇ ਦੇ ਕੋਈ ਕੰਮ ਕਰਨ ਤੇ ਉਸ ਨੂੰ ਕੁਝ ਕਹਿਕੇ ਰੋਕਣਾ ਜਾਂ ਉਸ ਤੋਂ ਪੁੱਛ-ਗਿਛ ਕਰਨਾ   Ex. ਸਿਖਿਅਕ ਨੇ ਵਿਦਿਆਰਥੀ ਦੀ ਖਰਾਬ ਲਿਖਾਵਟ ਦੇਖ ਕੇ ਉਸ ਨੂੰ ਟੋਕਿਆ
ENTAILMENT:
ਬੋਲਣਾ
HYPERNYMY:
ਪੁੱਛਣਾ
ONTOLOGY:
()कर्मसूचक क्रिया (Verb of Action)क्रिया (Verb)
Wordnet:
benবাঁধা দেওয়া
gujટોકવું
kanತಡೆದು ನಿಲ್ಲಿಸು
kasٹوکُن
malചോദ്യം ചെയ്യുക
marटोकणे
oriତାଗିଦ୍ କରିବା
tamதடைசெய்
telఅభ్యంతరంతెలుపు
urdٹوکنا
verb  ਰੋਕ ਟੋਕ ਕਰਨਾ   Ex. ਰਮਾ ਦੀ ਸੱਸ ਹਰ ਕੰਮ ਵਿਚ ਉਸਨੂੰ ਟੋਕਦੀ ਹੈ
HYPERNYMY:
ਕੰਮ ਕਰਨਾ
ONTOLOGY:
संप्रेषणसूचक (Communication)कर्मसूचक क्रिया (Verb of Action)क्रिया (Verb)
SYNONYM:
ਬੋਲਣਾ ਟੋਕਾ ਟਾਕੀ ਕਰਨਾ
Wordnet:
asmহাক দিয়া
bdहोबथा
kasٹوکُن
kokतापोवप
marहटकणे
mniꯉꯥꯡꯕ
oriଆପତ୍ତି ଉଠାଇବା
tamகுறுக்கிடு
telఅడ్డుచెప్పు
urdٹوکنا , بولنا
verb  ਕੁਝ ਕਹਿ ਕੇ ਰੋਕ ਪਾਉਣਾ   Ex. ਤੁਸੀਂ ਵਿਚ ਨਾ ਬੋਲੋ / ਤੁਸੀਂ ਵਿਚ ਕਿਉਂ ਬੋਲਦੇ ਹੋ
ENTAILMENT:
ਬੋਲਣਾ
HYPERNYMY:
ਟੋਕਣਾ
SYNONYM:
ਬੋਲਣਾ
Wordnet:
benকথা বলা
kanಮೂಗು ತೂರಿಸು
kasاَژُن
malഇടയ്ക്ക് കയറി സംസാരിക്കുക
urdبولنا

Comments | अभिप्राय

Comments written here will be public after appropriate moderation.
Like us on Facebook to send us a private message.
TOP