Dictionaries | References

ਟਿੱਕੀ

   
Script: Gurmukhi

ਟਿੱਕੀ     

ਪੰਜਾਬੀ (Punjabi) WN | Punjabi  Punjabi
noun  ਆਟੇ ਦੇ ਅੰਦਰ ਸੱਤੂ ਆਦਿ ਭਰ ਕੇ ਬਣਾਈ ਗਈ ਉਹ ਮੋਟੀ ਰੋਟੀ ਜਿਸ ਨੂੰ ਅੱਗ ਤੇ ਸੇਕਿਆ ਜਾਂਦਾ ਹੈ   Ex. ਸਾਧੂ ਬਾਬਾ ਕੁਟੀਆ ਦੇ ਬਾਹਰ ਟਿੱਕੀ ਬਣਾ ਰਿਹਾ ਹੈ
HYPONYMY:
ਮੰਨੀ
ONTOLOGY:
खाद्य (Edible)वस्तु (Object)निर्जीव (Inanimate)संज्ञा (Noun)
SYNONYM:
ਲਿੱਟੀ ਬਿੰਦੀ
Wordnet:
benলিট্টী
gujબાટી
hinलिट्टी
kanಕೆಂಡದ ಮೇಲೆ ಸುಟ್ಟ ದಪ್ಪ ರೊಟ್ಟಿ
malഅട
marलिट्टी
oriଲିଟ୍ଟିପିଠା
sanटिकिया
tamபருத்த ரொட்டி
telదిబ్బరొట్టె
urdلٹی , ٹکیا
noun  ਗੋਲ ਅਤੇ ਚਪਟੀ ਛੋਟੀ ਵਸਤੂ   Ex. ਬੱਚਾ ਰੰਗ ਦੀ ਟਿੱਕੀ ਨੂੰ ਪਾਣੀ ਵਿਚ ਪਾ ਕੇ ਘੋਲ ਰਿਹਾ ਹੈ
HYPONYMY:
ਪੁਰੋਡਾਸ਼ ਟਿੱਕੀ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
asmবড়ি
bdबरि
benটিকিয়া
hinटिकिया
kanಬಿಲ್ಲೆ
kasچٲٹۍ
kokवडी
marवडी
mniꯅꯞ ꯅꯞ꯭ꯂꯥꯎꯕ꯭ꯃꯇꯨꯝ
oriବଟିକା
telమందుబిళ్ళ
urdٹکیا , قرص , ٹکی ,
noun  ਛੋਟੀ ਗੋਲੀ ਜਾਂ ਟਿੱਕੀ   Ex. ਵੈਦ ਨੇ ਰੋਗੀ ਨੂੰ ਦਵਾਈ ਦੀਆਂ ਦੋ ਟਿੱਕੀਆਂ ਦਿੱਤੀਆਂ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਗੋਲੀ
Wordnet:
benবটিকা
hinवटिका
kasپھول
marवटी
oriବଟିକା
sanवटिका
telగుళికలు
urdگولی , ٹکیا
noun  ਆਲੂ, ਦਾਲ, ਮਾਂਹ ਦੀ ਦਾਲ ਆਦਿ ਨੂੰ ਮਸਲਕੇ , ਗੋਲ ਕਰਕੇ ਅਤੇ ਸੇਕ ਕੇ ਬਣਾਇਆ ਗਿਆ ਇਕ ਖਾਦ   Ex. ਆਲੂ, ਟਿੱਕੀ ਦਾ ਮਜ਼ਾ ਚਟਨੀ ਦੇ ਸਾਥ ਦੁੱਗਣਾ ਹੋ ਜਾਂਦਾ ਹੈ
ONTOLOGY:
खाद्य (Edible)वस्तु (Object)निर्जीव (Inanimate)संज्ञा (Noun)
Wordnet:
gujટિક્કા
hinटिक्की
kanಟಿಕ್ಕಿ
kasگوٚنٛڑ , ٹِکی
kokटिक्की
malകട്ട്ലറ്റ്
marटिक्की
sanगोलकम्
noun  ਕੋਲੇ ਦੇ ਚੂਰੇ ਨਾਲ ਬਣਿਆ ਹੋਇਆ ਗੋਲ ਟੁੱਕੜਾ   Ex. ਉਹ ਟਿੱਕੀ ਸੁਗਲਾ ਕੇ ਤੰਬਾਕੂ ਪੀ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
benটিকে
gujટીકડી
kanಗುಳುಗೆ
kasچۭٲٹۍ
oriଟିକିୟା
See : ਬੂਟੀ, ਮੱਠੀ

Comments | अभिप्राय

Comments written here will be public after appropriate moderation.
Like us on Facebook to send us a private message.
TOP