ਕਿਸੇ ਤਰਲ ਪਦਾਰਥ ਦੇ ਛੌਟੇ ਬੁਲਬਲੇ ਦਾ ਕੁਝ ਇੱਕਠਾ ਜਾਂ ਜੁੜਿਆ ਹੌਇਆ ਸਮੂਹ
Ex. ਨਹਾਉਦੇ ਸਮੇਂ ਬੱਚੇ ਝੱਗ ਹੱਥ ਵਿੱਚ ਲੈ ਕੇ ਇੱਕ ਦੂਜੇ ਦੇ ਉੱਪਰ ਪਾ ਰਹੇ ਹਨ
ONTOLOGY:
वस्तु (Object) ➜ निर्जीव (Inanimate) ➜ संज्ञा (Noun)
Wordnet:
asmফেন
bdफेंफोना
benফেনা
gujફીણ
hinझाग
kanನೊರೆ
kasپوٚس
kokफेण
malസോപ്പിന്പത
marफेस
mniꯀꯣꯡꯒꯣꯜ
nepफिँज
oriଫେଣ
sanफेनः
tamநுரை
telనురుగు
urdجھاگ , پھین , کف
ਬੇਹੋਸ਼ੀ ਦੀ ਹਾਲਤ ਵਿਚ ਮੂੰਹ ਵਿਚੋਂ ਨਿਕਲਣ ਵਾਲੀ ਝੱਗ
Ex. ਬੇਹੋਸ਼ ਆਦਮੀ ਝਟਪਟਾ ਰਿਹਾ ਸੀ ਅਤੇ ਉਸਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benগ্যাঁজলা
gujફિચકુર
hinफिचकुल
kasٲسُکھ پوٚس , پوٚس
kokफेन
oriବଚ
urdپھچكُل , پھچکُر