Dictionaries | References

ਛਨਣਾ

   
Script: Gurmukhi

ਛਨਣਾ     

ਪੰਜਾਬੀ (Punjabi) WN | Punjabi  Punjabi
verb  ਕਿਸੇ ਚੂਰਨ ਜਾਂ ਤਰਲ ਪਦਾਰਥ ਦਾ ਕੱਪੜੇ ਆਦਿ ਵਿਚੋਂ ਇਸ ਤਰਾਂ ਸੁੱਟਣਾ ਕਿ ਮੈਲ ਜਾਂ ਪੋਣ ਉੱਪਰ ਰਹਿ ਜਾਵੇ   Ex. ਹੋਲੀ ਦੇ ਦਿਨ ਥਾਂ-ਥਾਂ ਤੇ ਭੰਗ ਛਣਦੀ ਹੈ
HYPERNYMY:
ਹੋਣਾ
ONTOLOGY:
कर्मसूचक क्रिया (Verb of Action)क्रिया (Verb)
Wordnet:
gujગળાવું
kanಚಾಳಿಸು
kasچَھانُن , پھیٛارُن
malകഞ്ചാവ് വലിക്കുക
tamவடிகட்டு
urdچھننا
verb  ਕੜਾਹੀ ਵਿਚੋਂ ਪੂਰੀ ਪਕਵਾਨ ਆਦਿ ਕੱਢਣਾ   Ex. ਅੱਜ ਤਾਂ ਘਰ ਵਿਚ ਗਰ-ਗਰਮ ਪੂਰੀਆਂ ਆਦਿ ਛਣ ਰਹਿਆਂ ਹਨ
HYPERNYMY:
ਨਿਕਲਣਾ
ONTOLOGY:
कर्मसूचक क्रिया (Verb of Action)क्रिया (Verb)
Wordnet:
gujતળાવું
kasتَلُن
oriଛଣାହେବା
tamபொரி

Comments | अभिप्राय

Comments written here will be public after appropriate moderation.
Like us on Facebook to send us a private message.
TOP