Dictionaries | References

ਚੂੜੀ

   
Script: Gurmukhi

ਚੂੜੀ

ਪੰਜਾਬੀ (Punjabi) WN | Punjabi  Punjabi |   | 
 noun  ਇਸਤਰੀਆਂ,ਮੁੱਖ ਤੋਰ ਤੇ ਸੁਹਾਗਣ ਇਸਤਰੀਆਂ ਦੇ ਹੱਥ ਦਾ ਇਕ ਗੋਲਆਕਾਰ ਗਹਿਣਾ   Ex. ਵਣਜਾਰਾ ਸ਼ੀਲਾ ਦੇ ਚੂੜੀਆਂ ਪਾ ਰਿਹਾ ਹੈ
HYPONYMY:
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
 noun  ਚੂੜੀਦਾਰ ਪਜਾਮੇ ਨੂੰ ਪਹਿਨਣ ਤੇ ਥੱਲੇ ਬਣਨ ਵਾਲੀ ਸੁੰਗੜਨ ਜਾਂ ਘੇਰ   Ex. ਇਸ ਚੂੜੀਦਾਰ ਵਿਚ ਜ਼ਿਆਦਾ ਚੂੜੀਆਂ ਹਨ
ONTOLOGY:
भौतिक अवस्था (physical State)अवस्था (State)संज्ञा (Noun)
Wordnet:
 noun  ਰੇਸ਼ਮ ਸਾਫ਼ ਕਰਨ ਦਾ ਇਕ ਔਜ਼ਾਰ   Ex. ਕਾਰੀਗਰ ਚੂੜੀ ਨਾਲ ਰੇਸ਼ਮ ਦੀ ਸਫ਼ਾਈ ਕਰ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
 noun  ਕੱਚ ਦੀ ਚੂੜੀ   Ex. ਸ਼ੀਲਾ ਆਪਣੇ ਹੱਥਾਂ ਵਿਚ ਚੂੜੀ ਪਹਿਣਨਾ ਪਸੰਦ ਕਰਦੀ ਹੈ
MERO STUFF OBJECT:
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:

Comments | अभिप्राय

Comments written here will be public after appropriate moderation.
Like us on Facebook to send us a private message.
TOP