Dictionaries | References

ਗੁਣੀਆ

   
Script: Gurmukhi

ਗੁਣੀਆ

ਪੰਜਾਬੀ (Punjabi) WN | Punjabi  Punjabi |   | 
 noun  ਤਰਖਾਣ, ਲੁਹਾਰ, ਰਾਜ ਆਦਿ ਦਾ ਉਹ ਔਜ਼ਾਰ ਜਿਸ ਨਾਲ ਉਹ ਉਹ ਕੋਨਿਆਂ ਦੀ ਸੁਧਾਈ ਜਾਂਚਦੇ ਹਨ   Ex. ਤਰਖਾਣ ਗੁਣੀਏ ਨਾਲ ਚੁਗਾਠ ਦੇ ਕੋਨਿਆ ਨੂੰ ਨਾਪ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
 noun  ਚੌਰਸ ਕਰਨ ਦਾ ਇਕ ਉਪਕਰਣ   Ex. ਉਹ ਗੁਣੀਏ ਨਾਲ ਧਰਤੀ ਨੂੰ ਚੌਰਸ ਕਰ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
 noun  ਇਕ ਔਜ਼ਾਰ   Ex. ਗੁਣੀਏ ਨਾਲ ਪੱਥਰ ਗੱਡਦੇ ਹਨ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP