Dictionaries | References

ਖੜ੍ਹਾ

   
Script: Gurmukhi

ਖੜ੍ਹਾ     

ਪੰਜਾਬੀ (Punjabi) WN | Punjabi  Punjabi
adjective  ਜੋ ਆਪਣੇ ਪੈਰਾਂ ਦੇ ਸਹਾਰੇ ਸਿੱਧਾ ਉੱਪਰ ਉੱਠਿਆ ਹੋਵੇ ਜਾਂ ਜੋ ਝੁਕਿਆ,ਬੈਠਾ ਜਾਂ ਲੇਟਿਆ ਨਾ ਹੋਵੇ (ਜੀਵ ਜਾਂ ਪਸ਼ੂ)   Ex. ਮਾਲਕ ਨੇ ਸਾਹਮਣੇ ਖੜ੍ਹੇ ਨੌਕਰ ਨੂੰ ਆਪਣੇ ਕੋਲ ਬੁਲਾਇਆ
MODIFIES NOUN:
ਜੰਤੂ
ONTOLOGY:
अवस्थासूचक (Stative)विवरणात्मक (Descriptive)विशेषण (Adjective)
SYNONYM:
ਖੜ੍ਹਾ ਹੋਇਆ
Wordnet:
benদাঁড়িয়ে থাকা
gujઊભું
hinखड़ा
kasکھڑا , وۄدنیِ
kokउबो आशिल्लो
malനിൽക്കുന്ന
marउभा असलेला
sanस्थित
tamநிற்கிற
telనిలుచున్నటువంటి
urdکھڑا , کھڑاہوا
adjective  ਚੋਣ ਵਿਚ ਚੁਣੇ ਜਾਣ ਲਈ ਉਮੀਦਵਾਰ ਦੇ ਰੂਪ ਵਿਚ ਪੇਸ਼ ਹੋਣ ਵਾਲਾ   Ex. ਇਸ ਖੇਤਰ ਵਿਚ ਖੜ੍ਹੇ ਉਮੀਦਵਾਰਾਂ ਦੇ ਜਿੱਤਣ ਦੀ ਆਸ ਹੈ
MODIFIES NOUN:
ਮਨੁੱਖ
ONTOLOGY:
अवस्थासूचक (Stative)विवरणात्मक (Descriptive)विशेषण (Adjective)
Wordnet:
benদাঁড়ানো
gujઊભું
kasکھڑا گژھُن , وَتھن وول , ؤتھمٕتۍ
kokउबो राविल्लो
malനിലകൊള്ളുന്ന
urdکھڑا
adjective  ਜੋ ਚਲਦੇ-ਚਲਦੇ ਕਿਤੇ ਪਹੁੰਚ ਕੇ ਠਹਿਰ ਜਾਂ ਰੁਕ ਗਿਆ ਹੋਵੇ   Ex. ਸਥਾਨ ਤੇ ਖੜ੍ਹੀ ਗੱਡੀ ਤੋਂ ਲੋਕ ਉਤਰ ਰਹੇ ਹਨ
MODIFIES NOUN:
ਜੰਤੂ ਗੱਡੀ
ONTOLOGY:
अवस्थासूचक (Stative)विवरणात्मक (Descriptive)विशेषण (Adjective)
SYNONYM:
ਰੁਕਿਆ ਠਹਿਰਿਆ ਖੜ੍ਹਾ ਹੋਇਆ ਰੁਕਿਆ ਹੋਇਆ ਠਹਿਰਿਆ ਹੋਇਆ
Wordnet:
benদাঁড়িয়ে থাকা
gujઊભેલું
hinखड़ा
kasکھڑا , رُکِتھ , ٹھٕہرِتھ
kokथारिल्लें
malനിന്ന
sanस्थगित
tamநின்ற
telనిలబెట్టినటువంటి
urdکھڑا , رکا , کھڑاہوا , ٹھہراہوا , ٹھہرا

Comments | अभिप्राय

Comments written here will be public after appropriate moderation.
Like us on Facebook to send us a private message.
TOP